

ਮਾਨਸਾ, 19 ਸਤੰਬਰ (ਸਾਰਾ ਯਹਾ) – ਮਾਨਸਾ ਦੇ ਐਸ ਐਸ ਪੀ ਮਨਧੀਰ ਸਿੰਘ ਅਤੇ ਡੀ ਸੀ ਅਪਨੀਤ ਰਿਆਤ ਖ਼ੁਦ ਪੋਲਿੰਗ ਬੂਥਾਂ ਦਾ ਦੌਰਾ ਕਰ ਰਹੇ ਹਨ। ਇਸ ਦੌਰਾਨ ਇਥੇ ਵੋਟਰਾਂ ਵਿਚ ਭਾਰੀ ਉਤਸ਼ਾਹ ਹੈ।ਮਾਨਸਾ ਜ਼ਿਲ੍ਹੇ ਵਿਚ ਦੁਪਹਿਰ ਦੇ ਦੋ ਵਜੇ ਤੱਕ ਤਕਰੀਬਨ 51.8 % ਵੋਟਾਂ ਪੋਲ ਹੋਈਆਂ ਜੋ ਕੇ ਸਾਰੇ ਜ਼ਿਲਿਆ ਤੋ ਵੱਧ ਹੈ। ਅਤੇ ਸਾਰੇ ਜਿਲੇ ਵਿੱਚ ਵੋਟਾ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਚਲ ਰਿਹਾ ਹੈ ।
EDITED BY : SARA YAHA | | Last Updated : 3:12 pm 18 September 2018






















