

ਮਾਸਨਾ 29,ਜੂਨ(ਸਾਰਾ ਯਹਾ) : ਮਾਨਸਾ ਜਿਲ੍ਹੇ ਦੇ ਦੇ ਬੱਚਿਆਂ ਉਦੈਵੀਰ ਸਿੱਧੂ ਅਤੇ ਵਿਜੇਵੀਰ ਸਿੱਧੂ ਵੱਲੋਂ ਜੁਨਿਓਰ ਵੋਰ੍ਲ੍ਡ cup shooting ਵਿੱਚ ਮੈਡਲ ਜਿੱਤੇ ਹਨ । ਉਨ੍ਹਾਂ ਦਾ ਹੌਸਲਾ ਅਫਜ਼ਾਈ ਕਰਨ ਉਹਨਾ ਦੇ ਘਰ ਆਏ MLA dilraj singh Bhunder ਨੇ ਐਲਾਨ ਕੀਤਾ ਕਿ ਮਾਨਸਾ ਬੁਹਮਤਵੀ ਖੇਡ ਸਟੇਡੀਅਮ ਵਿਚ shooting range ਬਣਾਈ ਜਾਵੇਗੀ ਜਿਸ ਦਾ ਕੰਮ ਜਲਦੀ ਸ਼ੁਰੂ ਕਰਨ ਲਈ ਬੁਹਮਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ ਦੇ ਮੈਂਬਰ ਨੂੰ ਜਰੂਰੀ ਕਦਮ ਚੁੱਕਣ ਲਈ ਕਿਹਾ । ਉਹਨਾਂ ਕਿਹਾ ਕਿ ਜਰੂਰੀ ਪੈਸੇ ਰਾਜ ਸਭਾ ਮੈਂਬਰ ਸਰਦਾਰ ਬਲਵਿੰਦਰ ਸਿੰਘ ਭੂੰਦੜ ਸਾਹਿਬ ਆਪਣੇ MP ਫੰਡ ਜਾਰੀ ਕਰਵਾਉਣਾ ਦਾ ਐਲਾਨ ਕੀਤਾ । ਇਸ ਐਲਾਨ ਤੇ ਬੁਹਮਤਵੀ ਖੇਡ ਸਟੇਡੀਅਮ ਸੁਧਾਰ ਕਮੇਟੀ ਦੇ ਮੈਂਬਰ ਵਲੋ ਦਿਲਰਾਜ ਸਿੰਘ ਭੂੰਦੜ ਸਾਹਿਬ ਦਾ ਧੰਨਵਾਦ ਕੀਤਾ ਜਾਂਦਾ ਹੈ ।
EDITED BY : SARA YAHA | | Last Updated :29 June 2018






















