ਮਨ ਵਿਚ ਸੇਵਾ ਕਰਨ ਦੀ ਭਾਵਨਾ ਹੋਵੇ ਤੇ ਸਭ ਕੁਝ ਪਾਇਆ ਜਾ ਸ਼ਕਦਾ ਹੈ –ਡਾ ਜਗਪਾਲ ਇੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ

0
40

ਮਾਨਸਾ {ਜੋਨੀ ਜਿੰਦਲ}  ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਪ੍ਰੈਸ ਸਕੱਤਰ ਬਲਜੀਤ ਸ਼ਰਮਾ ਨੇ ਦੱਸਿਆ ਕਿ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਚੋਥੀ ਨਾਇਟ ਦਾ ਉਦਘਾਟਨ ਇਕ ਮਹਾਨ ਸ਼ਖਸਅੀਤ ਤੇ ਸੇਵਾ ਦਾ ਪੁੰਜ ਸਮਾਜ ਸੇਵੀ ਡਾ ਜਗਪਾਲ ਇੰਦਰ ਸਿੰਘ ਐਸ ਐਮ a ਸਿਵਲ ਹਸਪਤਾਲ ਮਾਨਸਾ ਨੇ ਕੀਤਾ ਤੇ  ਅਤੇ ਅੱਜ  ਨਾਈਟ ਦੀ ਰੀਬਨ ਕੱਟਣ ਦੀ ਰਸਮ ਨੂੰ ਆਪਣੇ ਸੁਭ ਹੱਥਾ ਨਾਲ ਨਿਭਾਈਆ ਉਹਨਾ ਨੇ ਕਿਹਾ ਕਿ ਜੇ ਮਨ ਵਿਚ ਸ਼ੇਵਾ ਕਰਨ ਦਾ ਜਜਬਾ ਹੋਵੇ ਤਾ ਮਨੁੱਖ ਸਮਾਜ ਵਿਚ ਰਹਿ ਕੇ ਇਹ ਰੋਲ ਬਹੁਤ ਵਧੀਆ ਢੰਗ ਨਾਲ ਨਿਭਾ ਸਕਦਾ ।ਉਹਨਾ ਨੇ ਕਿਹਾ ਕਿ ਰਮਾਇਣ ਇੱਕ ਅਜਿਹਾ ਇਤਿਹਾਸ ਹੈ ਜਿਸ ਤੋ ਸਿੱਖਿਆ ਲੈ ਕੇ ਅਮਲ ਕਰਨ ਦੀ ਲੋੜ ਹੈ ।ਸ੍ਰੀ ਸੁਭਾਸ ਕਲੱਬ ਰਜਿ ਮਾਨਸਾ ਦੇ ਚੇਅਰਮੈਨ ਅਸ਼ੋਕ ਗਰਗ ਵੱਲੋ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਕਲੱਬ ਦੇ ਪ੍ਰਧਾਨ ਸ੍ਰੀ ਪ੍ਰਵੀਨ ਗੋਇਲ, ਕੈਸ਼ੀਅਰ ਵਿਜੇ ਕੁਮਾਰ, ਐਕਟਰ ਬੋਡੀ ਦੇ ਪ੍ਰਧਾਨ ਸੁਰਿੰਦਰ ਨੰਗਲੀਆ ਅਤੇ ਪਰਮਜੀਤ ਜਿੰਦਲ ,ਅਰੁਣ ਅਰੋੜਾ ,ਬਲਜੀਤ ਸਰਮਾ ਵੱਲੋ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਅੱਜ ਦੀ ਨਾਇਟ ਦਾ ਸੁਭ ਆਰੰਭ ਰਾਮ ਲਛਮਣ ਦੀ ਆਰਤੀ ਕਰ ਕੇ ਕੀਤਾ ਗਿਆ ।ਬਾਕੀ ਦੇ ਸੀਨਾ ਵਿਚ ਦਿਖਾਇਆ ਗਿਆ ਕਿ ਕਿਸ ਤਰਾ ਮਹਾਰਾਜਾ ਜਨਕ ਨੇ ਪ੍ਰਾਣ ਕੀਤਾ ਹੋਇਆ ਸੀ ਕਿ ਮੈ ਆਪਣੀ ਪੁੱਤਰੀ ਸ਼ੀਤਾ ਦਾ ਸਵੰਬਰ ਉਸ ਨਾਲ ਕਰਾਗਾਂ ਜੋ ਸ਼ਿਵ ਧਨੁਸ ਤੋੜੇਗਾ ।ਉਸ ਤੋ ਪਹਿਲਾ ਭਗਵਾਨ ਰਾਮ ਜਨਕ ਪੁਰੀ ਪੁਸਪਵਾਟਿਕਾ ਵਿਚ ਆaੁਦੇ ਹਨ । ਤੇ ਪੂਜਾ ਲਈ ਫੁੱਲ ਲੈਣ ਤੋ ਬਾਅਦ ਵਿਚ ਸ਼ੀਤਾ ਮਾਤਾ ਦਾ ਮਾਂ ਗੋਰਾ ਦੀ ਪੂਜਾ ਕਰਨ ਪੁਸਪਵਾਟਿਕਾ ਵਿਚ ਸ਼ੀਤਾ ਦਾ ਰਾਮ ਨੂੰ ਦੇਖਣਾ ਤੇ ਸੋਚਣਾ  ਕਿ ਜੇ ਮੇਰਾ ਸਵੰਬਰ ਇਹਨਾ ਨਾਲ ਹੋ ਜਾਵੇ ।ਸ਼ੀਤਾ ਮਾਤਾ ਮਨ ਚਾਹਾ ਵਰ ਲੈਣ ਲਈ ਧਨੁਸ ਦੀ ਆਰਤੀ ਕਰਨ ਤੇ ਮਹਾਰਾਜਾ ਜਨਕ ਦਾ ਦਰਬਾਰ ਵਿਚ ਆਉਣਾ ਤੇ ਆਪਣਾ ਕੀਤਾ ਹੋਇਆ ਪ੍ਰਣ ਵੱਖ ਵੱਖ ਦੇਸ਼ਾ ਦਾ ਰਾਜਿਆ ਨੂੰ ਸੁਣਾਉਣਾ ਵੱਖ ਵੱਖ ਦੇਸ ਦੇ ਰਾਜਿਆ ਵੱਲੋ ਧਨੁਸ ਤੋੜਨ ਲਈ ਜੋਰ ਲਾaੁਣਾ ਰਾਜਾ ਜਨਕ ਦਾ ਨਿਰਾਸ਼  ਹੋਣਾ ਸਾਰੇ ਰਾਜਿਆ ਨੂੰ ਦਰਬਾਰ ਛੱਡ ਕੇ ਜਾਣ ਲਈ ਕਹਿਣਾ ਅਤੇ ਲਛਮਣ ਦੁਆਰਾ ਭਾਵੁਕ ਹੋ ਕੇ ਗੁੱਸੇ ਵਿੱਚ ਬੋਲਣਾ ਵਿੱਸਵਾ ਮਿੱਤਰ ਜੀ ਦਾ ਲਛਮਣ ਦਾ ਬੋਲਣਾ ਚੰਗਾ ਨਾ ਲੱਗਣਾ ਸ੍ਰੀ ਰਾਮ ਚੰਦਰ ਦਰਬਾਰ ਵਿਚ ਭਗਵਾਨ ਪਰਸੂਰਾਮ ਦਾ ਆਉਣਾ ਪਰਸੂਰਾਮ ਤੇ ਸੰਵਾਦ ਦੇਖਣ ਯੋਗ ਸੀ ਲਛਮਣ ਤੇ ਪਰਸੂਰਾਮ ਦਾ ਸੰਵਾਦ ਦੇਖ ਕੇ ਲੋਕਾ ਨੇ ਤਾੜੀਆ ਮਾਰਿਆ ਅਤੇ ਲਛਮਣ ਪਰਸੂਰਾਮ ਦਾ ਸੀਨ ਦੇਖ ਕੇ ਇੰਜ ਲੰਘ ਰਿਹਾ ਸੀ ਕਿ ਖੁਦ ਭਗਵਾਨ ਪਰਸੂਰਾਮ ਇਸ ਦੁਨੀਆ ਤੇ ਉੱਤਰ ਆਏ ਜਨਕ ਨੇ ਜਦੋ ਮਾ ਸੀਤਾ ਨੂੰ ਤੋਰਿਆ  ਤਾ ਮਾਤਾ ਸੀਤਾ ਦਾ ਵਿਦਾਇਗੀ ਦੇਖ ਕੇ ਸਾਰੇ ਦਰਸ਼ਨ ਭਾਵੁਕ ਹੋ ਗਏ ਸਭ ਦੀਆ ਅੱਖਾ ਭਰ ਆਈਆ ,ਰਾਮ ਵਿਪਨ ਅਰੋੜਾ , ਲਛਮਣ ਸੋਨੂੰ ਰੱਲਾ ,ਸੀਤਾ ਮਾਤਾ ਗੋਰਵ ਬਜਾਜ, ਸਖੀਆ ਦੇ ਰੂਪ ਚ ਮਨੀ,ਨਿਆਰੀਆ , ਕਾਕੀ, ਸਾਹਿਲ , ਵਿਜੈ,ਹੈਪੀ , ਭਾਟ ਰਾਜੂ ਬਾਵਾ , ਜਨਕ ਮਨੋਜ ਅਰੋੜਾ ,ਰਾਜੇ ਰਮੇਸ ,ਸੰਟੀ ,ਵੀਨੂ, ਗਗਨ ,ਬੱਬੂ ,ਪਰਵੀਨ ,ਵਰਿੰਦਰ ,ਜੀਵਣ ,ਨਰੇਸ , ਚੇਤਨ , ਸੇਵਕ ਤੇ ਕੇਸ਼ੀ ਜੋ ਕਿ ਭਾਟ ਬਣ ਕੇ ਆਏ ਸੀ ਉਹਨਾ ਦੀ ਐਕਟਿੰਗ ਅਤੇ ਕਮੇਡੀ ਦੇਖਣ ਯੌਗ ਸੀ।ਪਰਸੂਰਾਮ ਦੇ ਰੋਲ ਵਿੱਚ ਵਿੱਕੀ ਸਰਮਾ ਨੇ ਆਪਣਾ ਲੋਹਾ ਮਨਵਾਈਆ । ਸਟੇਜ ਸਕੱਤਰ ਦੀ ਭੂਮਿਕਾ ਬਲਜੀਤ ਸਰਮਾ ਜੀਤੇ ਅਰੁਣ ਅਰੋੜਾ ਨੇ ਬਾਖੂਬੀ ਨਿਭਾਈ


EDITED BY : SARA YAHA | | Last Updated : 8:20 pm 11 October 2018

LEAVE A REPLY

Please enter your comment!
Please enter your name here