*ਭੰਗਵਤ ਮਾਨ ਆਏ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ*

0
396

 16,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਭੰਗਵਤ ਮਾਨ ਆਏ ਸਿੱਧੂ ਮੂਸੇਵਾਲਾ ਦੇ ਹੱਕ ਵਿੱਚ।  ਸਿੱਧੂ ਮੂਸੇਵਾਲਾ ਦੇ ਵਿਰੋਧ ਵਿੱਚ ਨਹੀ ਮਾਨਸਾ ਵਿਧਾਨ ਸਭਾ ਹਲਕੇ ਵਿੱਚ ਰੈਲੀ ਕਰਕੇ ਨਹੀ ਆਏ ਹੈ। ਭੰਗਵਤ ਮਾਨ ਨੇ ਕਿਹਾ ਕੇ ਉਸ ਦੀਆ ਰੈਲੀਆ ਵਿੱਚ ਸੁਭਾਵਿਕ ਇੱਕਠ ਵਿੱਚ ਹੋ ਜਾਂਦਾ ਹੈ। ਉਹਨਾ ਸਿੱਧੂ ਮੂਸੇ ਵਾਲਾ ਨੂੰ ਰਾਜਨੀਤੀ ਵਿੱਚ ਆਉਣ ਤੇ ਆਪਣੀਆ ਸ਼ੁਭਕਾਮਨਾਂ ਦਿੱਤੀਆ।  ਉਹਨਾ ਇਹ ਵੀ ਕਿਹਾ ਕੇ ਸਿੱਧੂ ਮੂਸੇਵਾਲੇ ਫਿੱਫਟੀ ਵੀ ਮਾਰ ਸੱਕਦਾ ਹੈ ਸੈਚਰੀ ਵੀ ਮਾਰ ਸੱਕਦਾ ਹੈ । ਉਹ ਸਿੱਧੂ ਮੂਸੇਵਾਲਾ ਦੇ ਖਿਲਾਫ ਕੁਝ ਨਹੀ ਕਹਿਣ ਗਏ ਉਹ ਉਹਨਾ ਦੇ ਕੰਮ ਕਰਣ ਦੇ ਤਰੀਕੇ ਨੂੰ ਪਹਿਲਾ ਦੇਖਣ ਗਏ।   ਭੰਗਵਤ ਮਾਨ ਜੀ ਸਿੱਧੂ ਮੂਸੇਵਾਲੇ ਦੇ ਹੱਕ ਵਿੱਚ ਆਉਣਾ । ਇਹ ਗੱਲ ਸਾਬਤ ਕਰ ਗਿਆ ਹੈ ਕਿ ਦੋਹੇ ਪੰਜਾਬ ਦੀ ਸ਼ਾਨ ਕਲਾਕਾਰ ਅਤੇ ਰਾਜਨੀਤਕ ਵਿਅਕਤੀ ਇੱਕ ਦੂਸਰੇ ਲਈ ਆਪਸੀ ਕਿੰਨਾ ਪਿਆਰ  ਰੱਖਦੇ ਹਨ । ਇਹ ਵੀ ਸਿੱਧ ਹੋ ਗਿਆ ਕੇ ਮਾਨਸਾ ਵਿਧਾਨ ਹਲਕੇ ਵਿੱਚ ਭੰਗਵਤ ਮਾਨ  ਸਿੱਧੂ ਮੂਸੇਵਾਲਾ ਦਾ ਵਿਰੋਧ ਨਹੀ ਕਰੇਗਾ ।

NO COMMENTS