ਬੁਢਲਾਡਾ 19 ਨਵੰਬਰ (ਸਾਰਾ ਯਹਾਂ/ਅਮਨ ਮੇਹਤਾ) ਸਥਾਨਕ ਸਿਟੀ ਪੁਲਸ ਵੱਲੋਂ ਸਹਿਰ ਅੰਦਰ ਦੜ੍ਹਾ ਸੱਟਾ ਲਗਾਉਦਿਆਂ ਨਕਦੀ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਹੌਲਦਾਰ ਸੁਖਵਿੰਦਰ ਸਿੰਘ ਨੇ ਮਨੋਜ ਕੁਮਾਰ ਪੁੱਤਰ ਰਾਮ ਪਾਲ ਨੂੰ ਇਤਲਾਹ ਤੇ 1170 ਰੁਪਏ ਦੀ ਨਕਦੀ ਸਮੇਤ ਦੜ੍ਹਾਂ ਸੱਟਾ ਲਗਾਉਦਿਆਂ ਗ੍ਰਿਫਤਾਰ ਕਰ ਲਿਆ ਹੈ।