

ਮਾਨਸਾ, 4 ਅਪ੍ਰੈਲ (ਸਾਰਾ ਯਹਾ ,(ਬਲਜੀਤ ਸ਼ਰਮਾ) : ਅੱਜ ਮਾਨਸਾ ਵਿਖੇ ਬਾਬਾ ਭਾਈ ਗੁਰਦਾਸ ਜੀ ਦਾ ਸਲਾਨਾ ਮੇਲਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿੱਥੇ ਲੋਕਾਂ ਨੇ ਲੰਬੀਆਂ ਕਤਾਰਾਂ ਵਿਚ ਖੜ ਕੇ ਮੱਥਾ ਟੇਕਿਆ। ਇਸ ਮੌਕੇ ਮਹੰਤ ਦਿਆਲ ਦਾਸ, ਕੈਲਾਸ਼ ਮੁਨੀ, ਪੂਰਨਦਾਸ ਮੁਨੀ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕੱਈ, ਜ਼ਿਲਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੇਮ ਅਰੋੜਾ,

ਅਗਰਵਾਲ ਸਭਾ ਦੇ ਸੂਬਾਈ ਮੀਤ ਪ੍ਰਧਾਨ ਅਸ਼ੋਕ ਗਰਗ, ਯੂਥ ਕਾਂਗਰਸ ਆਗੂ ਬਿਕਰਮ ਮੋਫਰ, ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾ. ਮਨੋਜ ਬਾਲਾ ਬਾਂਸਲ, ਕਾਂਗਰਸੀ ਆਗੂ ਗੁਰਪ੍ਰੀਤ ਕੌਰ ਗਾਗੋਵਾਲ, ਨਗਰ ਕੌਂਸਲ ਪ੍ਰਧਾਨ ਮਨਦੀਪ ਗੋਰਾ, ਗੁਰਦੀਪ ਸਿੰਘ ਸੇਖੋ, ਮਲਕੀਤ ਸਿੰਘ ਭਪਲਾ, ਜੁਗਰਾਜ ਸਿੰਘ ਰਾਜੂ ਦਰਾਕਾ ਐਮ.ਸੀ, ਹਰਦੇਵ ਉੱਭਾ, ਆਰ. ਸੀ ਗੋਇਲ ਐਡਵੋਕੇਟ, ਸੁਰਿੰਦਰ ਪਿੰਟਾ, ਰਮੇਸ਼ ਜਿੰਦਲ, ਸੁਰਿੰਦਰ ਮੀਰਪੁਰੀਆ, ਬਲਵਿੰਦਰ ਸਿੰਘ ਘੱਕਣ, ਵਿੱਕੀ ਭੀਖੀ, ਕਾਲਾ ਗਾਗੋਵਾਲ, ਸੁਰਿੰਦਰ ਨੰਗਲੀਆ,

ਚੰਦਰ ਸ਼ੇਖਰ ਨੰਦੀ, ਜਗਨ ਨਾਥ ਕੋਕਲਾ, ਮਾ. ਤੀਰਥ ਸਿੰਘ ਮਿੱਤਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਪਣੀ ਹਾਜਰੀ ਲਗਾਈ ਅਤੇ ਰਵੀ ਬਾਂਸਲ, ਧਰਮਵੀਰ ਬਾਂਸਲ ਕਾਕੂ ਹੈਪੀ ਨੰਗਲੀਆ ਜਗਨ ਨਾਥ ਕੋਕਲਾ ਟੋਨੀ ਅਤੇ ਕਾਲਾ ਹਲਵਾਈ ਵਲੋਂ ਹਰ ਸਾਲ ਦੀ ਤਰ੍ਹਾਂ ਸੰਗਤਾਂ ਲਈ ਲੰਗਰ ਦੀ ਸੇਵਾ ਵੀ ਕੀਤੀ ਗਈ ਸਮਰਾਟ ਸੇਲ ਮੋਬਾਇਲ ਵਾਲਿਆਂ ਵਲੋਂ ਰਵੀ ਬਾਂਸਲ ਨੇ ਬਾਬਾ ਭਾਈ ਗੁਰਦਾਸ ਜੀ ਦੀ ਇਕ ਫੋਟੋ ਦੇ ਕੇ ਸੇਵਾਦਾਰ ਨੂੰ ਸਨਮਾਨਿਤ ਕੀਤਾ























