ਫਿਰੋਜ਼ਪੁਰ : ਡਾਕਟਰ ਦੁਆਰਾ ਸ਼ਰੇਆਮ ਇੱਕ ਅੋਰਤ ਨਾਲ ਗੁੰਡਾਗਰਦੀ

0
4

ਫਿਰੋਜ਼ਪੁਰ ,14 ਅਪਰੈਲ, (ਸਾਰਾ ਯਾਹਾ) ਡਾਕਟਰ ਦੁਆਰਾ ਸ਼ਰੇਆਮ ਇੱਕ ਅੋਰਤ ਨਾਲ ਗੁੰਡਾਗਰਦੀ ਫਿਰੋਜ਼ਪੁਰ ਦੇ ਹਸਪਤਾਲ ਵਿਚ ਕੁਸ਼ਲਦੀਪ ਸਿੰਘ ਨਾ ਦੇ ਡਾਕਟਰ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਵੀਡੀਓ ਵਿਚ ਕਿਸ ਤ੍ਰਰਾ ਇੱਕ ਡਾਕਟਰ ਅੋਰਤ ਨੁੰ ਕੁੱਟਮਾਰ ਕਰ ਰਿਹਾ ਹੈ ਅਜੇ ਤੱਕ ਪੂਰਾ ਮਾਮਲੇ ਬਾਰੇ ਜਾਣਕਾਰੀ ਨਹੀ ਮਿਲ ਸਕੀ ਪਰ ਮਾਮਲਾ ਕੋਈ ਵੀ ਹੋਵੇ ਇੱਕ ਜ਼ਿੰਮੇਵਾਰ ਡਾਕਟਰ ਵਲੋ ਅਜਿਹੀ ਹਰਕਤ ਕਰਨਾ ਉਹ ਵੀ ਪੁਲਿਸ ਦੀ ਹਜ਼ਾਰੀ ਵਿਚ ਇਹ ਸ਼ਰੇਆਮ ਗੁੰਡਾਗਰਦੀ ਹੈ ਪੁਲਿਸ ਮੋਕੇ ਪਰ ਹਜ਼ਾਰ ਸੀ ਕਿਸੇ ਨੇ ਵੀ ਡਾਕਟਰ ਨੁੰ ਅਜਿਹੀ ਹਰਕਤ ਕਰਨ ਤੋ ਰੋਕਿਆ ਨਹੀ ਪੁੂਰੇ ਮਾਮਲੇ ਦੀ ਜਾਣਕਾਰੀ ਮਿਲਣ ਤੇ ਪਤਾ ਲਗੇਗਾ ਕੀ ਹੈ ਆਖਿਰ ਮਾਮਲਾ ਹੈ ਕੀ ਸੀ

LEAVE A REPLY

Please enter your comment!
Please enter your name here