ਪਿੰਡ ਰੱਲਾ ਵਿਖੇ ਸਮੂਹ ਨਗਰ ਨਿਵਾਸੀਆ ਵਲੋ ਸਮੂਹ ਦੁਕਾਨਦਾਰਾ ਦੇ ਸਹਿਯੋਗ ਨਾਲ ਯੂਨੀਅਨ ਵਲੋ ਪਾਣੀ ਲਈ ਵਾਟਰ ਕੂਲਰ ਲਗਾਇਆ ਗਿਆ

0
114

ਮਾਨਸਾ (ਸਾਰਾ ਯਹਾ) ਬਲਜੀਤ ਸ਼ਰਮਾ ) ਅੱਜ ਦੇ ਸਮੇ ਵਿਚ ਜਿਥੇ ਹਰੇਕ ਇਨਸਾਨ ਆਪਣੇ ਬਾਰੇ ਸੋਚਦਾ ਹੈ ਉਥੇ ਹਰੇਕ ਸ਼ਹਿਰ ਜਾ ਪਿੰਡ ਵਿਚ ਕੁਙ ਸੰਸਥਾਵਾ, ਜਾ ਕਲੱਬ ਹਰੇਕ ਪਿੰਡ ਵਿਚ ਹੁੰਦੇ ਹਨ ਅਤੇ ਇਸ ਵਾਰ ਗਰਮੀ ਬਹੁਤ ਜਿਅਾਦਾ ਪੈ ਰਹੀ ਹੈ ਅਤੇ ਮੋਸਮ ਵਿਭਾਗ ਅਨੁਸਾਰ ਅਜੇ, ਕੁਛ ਦਿਨ ਹੋਰ ਗਰਮੀ ਤੋ ਰਹਿਤ ਮਿਲਣ, ਦੀ ਰਿਪੋਟ ਨਹੀ ਹੈ, ਇਸ ਅਤਿ ਦੀ ਗਰਮੀ ਵਿਚ ਪਿੰਡਾ ਰੱਲਾ ਵਿਖੇ ਸਮੂਹ ਨਗਰ ਨਿਵਾਸੀਆ ਵਲੋ ਸਮੂਹ ਦੁਕਾਨਦਾਰਾ ਦੇ ਸਹਿਯੋਗ ਨਾਲ ਦਸ਼ਮੇਸ ਟੈਕਸੀ ਯੂਨੀਅਨ ਵਲੋ ਗਰਮੀ ਤੋ, ਕੁਙ ਰਹਿਤ ਲਈ ਠੰਡੇ, ਪਾਣੀ ਲਈ ਵਾਟਰ ਕੂਲਰ ਲਗਾਇਆ ਗਿਆ ਅਤੇ ਤਾ ਅਤਿ ਦੀ ਪੈ ਰਹੀ ਗਰਮੀ ਤੋ ਠੰਡੇ, ਪਾਣੀ ਨਾਲ ਕੁਙ ਰਹਿਤ ਮਿਲ ਸਕੇ ਅਤੇ ਇਸ ਪੁੰਨ ਦੇ ਕੰਮ ਵਿਚ ਜਿੰਨਾ ਨੈ ਪੂਰਨ ਸਹਿਯੋਗ ਦਿੱਤਾ ਹੈ ਦਸ਼ਮੇਸ ਟੈਕਸੀ ਯੂਨੀਅਨ ਵਲੋ, ਸਹਿਯੋਗੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ

NO COMMENTS