Uncategorized ਪਿੰਡ ਘਨੂੰੜਕੀ ਦੇ 23 ਸਾਲਾਂ ਦੇ ਨੌਜਵਾਨ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ June 23, 2018 0 2 Share Google+ Twitter Facebook WhatsApp Telegram Email ਨਾਭਾ੨੩,ਜੂਨ (ਸਾਰਾ ਯਹਾ) : ਨਾਭਾ ਬਲਾਕ ਦੇ ਪਿੰਡ ਘਨੂੰੜਕੀ ਦੇ 23 ਸਾਲਾਂ ਪਰਮਿੰਦਰ ਸਿੰਘ ਨਾਂ ਦੇ ਨੌਜਵਾਨ ਨੇ ਪਿਤਾ ਤੋਂ 100 ਰੁਪਏ ਨਾ ਮਿਲਣ ‘ਤੇ ਟ੍ਰੇਨ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ….ਇਸ ਹਾਦਸੇ ‘ਚ ਪਰਮਿੰਦਰ ਦੀ ਜਾਨ ਤਾਂ ਬਚ ਗਈ, ਪਰ ਉਸ ਦੀਆਂ ਦੋਵੇਂ ਲੱਤਾਂ ਕੱਟੀਆਂ ਗਈਆਂ