ਪਟਿਆਲਾ ਵਿਖੇ ਤਿਆਰੀ ਲਈ ਪਿੰਡਾਂ ਵਿਚ ਰੈਲੀਆਂ

0
19

ਝਨੀਰ 16 ਸਤੰਬਰ (ਸਾਰਾ ਯਹਾ,(BPS) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾਂ ਵੱਲੋਂ ਮਨਜੀਤ ਸਿੰਘ ਧਨੇਰ ਕਿਸਾਨ ਆਗੂ ਦੀ ਸਜਾ ਰੱਦ ਕਰਾਉਣ ਵਾਸਤੇ ਬਲਾਕ ਪ੍ਰਧਾਨ ਮਨਜੀਤ ਸਿੰਘ ਉਲੱਕ ਦੀ ਅਗਵਾਈ ਹੇਠ ਪ੍ਰਚਾਰ ਰੈਲੀਆਂ ਕੀਤੀਆਂ ਪਿੰਡ ਚੋਟੀਆਂ ਡੁੱਬ ਫੱਤਾ ਮਾਲੋਕਾ ਉਲੱਕ ਭੰਮੇ ਆਦਿ ਪਿੰਡਾਂ ਵਿਚ ਰੈਲੀਆਂ ਕੀਤੀਆਂ ਗਈਆਂ ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਇਕਬਾਲ ਸਿੰਘ ਮਾਨਸਾ ਦੇਵੀ ਰਾਮ ਰੰਘੜਿਆਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੀ 20 ਸਤੰਬਰ ਤੋਂ ਪਟਿਆਲਾ ਵਿਖੇ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ ਜਿਸ ਵਿਚ ਪੰਜਾਬ ਦੀਆਂ ਸੰਘਰਸ਼ੀਲ ਕਿਸਾਨ ਮੁਲਾਜ਼ਮ ਅਤੇ ਮਜ਼ਦੂਰ ਯੂਨੀਅਨਾ ਵੱਲੋਂ ਸਾਂਝਾ ਮੋਰਚਾ ਲਾਇਆ ਜਾ ਰਿਹਾ ਜਜਿਨ੍ਹਾਂ ਚੀਰ ਪੰਜਾਬ ਸਰਕਾਰ ਵੱਲੋਂ ਮਨਜੀਤ ਸਿੰਘ ਧਨੇਰ ਦੀ ਸਜਾ ਰੱਦ ਕਰਾਉਣ ਤੱਕ ਪੱਕਾ ਮੋਰਚਾ ਜਾਰੀ ਰਹੇਗਾ ਰੈਲੀਆਂ ਨੂੰ ਬਲਵਿੰਦਰ ਸਰਮਾ ਖਿਆਲਾ ਹਰਜੀਤ ਸਿੰਘ ਜਟਾਣਾ ਨੈਬ ਸਿੰਘ ਚੋਟੀਆਂ ਅਮਰੀਕ ਸਿੰਘ ਚੋਟੀਆਂ ਕਾਕਾ ਸਿੰਘ ਠੁਠਿਆਵਾਲੀ ਨੇ ਸੰਬੋਧਨ ਕੀਤਾ

LEAVE A REPLY

Please enter your comment!
Please enter your name here