

ਮਾਨਸਾ,(ਸਾਰਾ ਯਹਾ,ਬਲਜੀਤ ਸ਼ਰਮਾ) : ਨਹੀਂ ਰਹੇ ਸਾਡੇ ਹਰਮਨ ਪਿਆਰੇ ਇਮਾਨਦਾਰੀ ਦੀ ਮਿਸਾਲ ਸੀ,ਪੀ, ਆਈ ਦੇ ਥੰਮ ਸਾਬਕਾ ਵਿਧਾਇਕ ਕਾਮਰੇਡ ਬੂਟਾ ਸਿੰਘ ਉਹ ਸਾਰੀ ਉਮਰ ਲੋਕ ਪੱਖੀ ਵਿਚਾਰਧਾਰਾ ਉੱਪਰ ਪਹਿਰਾ ਦਿੰਦੇ ਰਹੇ ਹਨ। ਉਹਨਾਂ ਦੀ ਦੇਹ ਨੂੰ ਅੰਤਮ ਦਰਸ਼ਨਾਂ ਲਈ ਸੀ,ਪੀ, ਆਈ ਦਫ਼ਤਰ ਮਾਨਸਾ ਵਿਖੇ ਅੱਜ ਕਰੀਬ 12-30 ਲਿਆਂਦਾ ਜਾਵੇਗਾ। ਉਹਨਾਂ ਕਰੀਬੀ ਅਤੇ ਚਾਹੁੰਣ ਵਾਲੇ ਸਾਥੀਆਂ ਪਹੁੰਚਣ ਦੀ ਅਪੀਲ |

ਕਾਮਰੇਡ ਬੂਟਾ ਸਿੰਘ ਜੀ ਦਾ ਅੰਤਿਮ ਸੰਸਕਾਰ ਬਾਦ ਦੁਪਹਿਰ 2 ਵਜੇ ਰਾਮ ਬਾਗ ਮਾਨਸਾ ਵਿਖੇ ਕੀਤਾ ਜਾਵੇਗਾ























