ਨਹਿਰ ‘ਚ ਨਹਾਉਣ ਗਏ ਦੋ ਬੱਚੇ ਲਾਪਤਾ, ਭਾਲ ਜਾਰੀ

0
4

ਮੋਗਾ (ਸਾਰਾ ਯਹਾ ) : ਮੋਗਾ ਸ਼ਹਿਰ ਦੇ ਜ਼ੀਰਾ ਰੋਡ ਤੋਂ ਲੰਘਦੀ ਕਿੰਗਵਾ ਨਹਿਰ ‘ਚ ਐਤਵਾਰ ਦੁਪਹਿਰ ਸਮੇਂ ਦੋ ਨਾਬਾਲਗ ਬੱਚੇ ਨਹਾਉਂਦੇ ਹੋਏ ਅਚਾਨਕ ਲਾਪਤਾ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਪ੍ਰਸ਼ਾਸਨ ਅਤੇ ਸਮਾਜਿਕ ਜਥੇਬੰਦੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ।
ਲਾਪਤਾ ਹੋਏ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਫਿਲਹਾਲ ਖਬਰ ਲਿਖੇ ਜਾਣ ਤਕ ਲਾਪਤਾ ਬੱਚਿਆਂ ਦਾ ਕੋਈ ਪਤਾ ਨਹੀਂ ਸੀ ਲੱਗ ਸਕਿਆ।


EDITED BY : SARA YAHA | | Last Updated :8:00 pm 12 august 2018

LEAVE A REPLY

Please enter your comment!
Please enter your name here