ਨਸਿaਆ ਵਿਰੁੱਧ 5 ਮੁਕੱਦਮੇ ਦਰਜa ਕਰਕੇ 6 ਦੋਸaੀਆਨ ਗ੍ਰਿਫਤਾਰ ਕੀਤੇ !!

0
67

ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ):ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸaਾ ਮੁਕਤ ਕਰਨ ਲਈ ਨਸਿaਆ ਪ੍ਰਤੀ ੱਕਗਰ Tਰ;ਕਗaਅਫਕ ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ ਅਤੇ ਮਾਨਯੋਗ ਐਡੀਸaਨਲ ਡਾਇਰੈਕਟਰ ਜਨਰਲ ਪੁਲਿਸ, ਐਸਟੀਐਫ. ਪੰਜਾਬ ਜੀ ਦੀਆਂ ਭਚਜਦਕ;ਜਅਕਤ ਅਨੁਸਾਰ ਜਿਲਾ ਅੰਦਰ ਨਸਿaਆ ਦੀ ਮੁਕੰਮਲ ਰੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾ ਖਿਲਾਫ ਵਿਸੇਸa ਮੁਹਿੰਮ ਚਲਾਈ ਗਈ ਹੈ। ਪੈਰੋਲ ਅਤੇ ਜਮਾਨਤ ਤੇ ਆਏ ਵਿਆਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਮੁਹਿੰਮ ਦੀ ਲੜੀ ਵਿੱਚ ਜਿਲਾ ਅੰਦਰ ਸਪੈਸaਲ ਨਾਕਾਬੰਦੀਆ ਅਤੇ ਗਸaਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਬਰਾਮਦਗੀ ਕਰਵਾਈ ਗਈ ਹੈ:_    

1. ਮੁਕੱਦਮਾ ਨੰ:183/2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ_1 ਮਾਨਸਾ।
ਬਰਾਮਦਗੀ: 20 ਕਿਲੋਗ੍ਰਾਮ ਭੁੱਕੀ ਚੂਰਾਪੋਸਤ
ਦੋਸੀ: ਕੁਲਵਿੰਦਰ ਸਿੰਘ ਉਰਫ ਬਿੰਦੀ (25 ਸਾਲ) ਪੁੱਤਰ ਰੂਪ ਸਿੰਘ ਵਾਸੀ ਪਿੰਡ ਮਾਨਬੀਬੜੀਆ, ਹਾਲ
  ਕ੍ਰਿਸaਨਾ ਕਲੋਨੀ ਮਾਨਸਾ (ਗ੍ਰਿਫਤਾਰ)

 ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਦੌਰਾਨੇ ਗਸaਤ ਵਾ ਚੈਕਿੰਗ ਸaੱਕੀ ਪੁਰਸaਾਂ ਦੇ  ਸਬੰਧ ਵਿੱਚ ਬਾਹੱਦ ਕ੍ਰਿਸaਨਾ ਕਲੋਨੀ ਸaਹਿਰ ਮਾਨਸਾ ਵਿਖੇ ਉਕਤ ਦੋਸaੀ ਨੂੰ ਕਾਬੂ ਕਰਕੇ ਉਸ ਪਾਸੋਂ 20 ਕਿਲੋਗ੍ਰਾਮ  ਭੁੱਕੀ ਚੂਰਾਪੋਸਤ ਦੀ ਬਰਾਮਦਗੀ ਹੋਣ ਤੇ ਉਸਦੇ ਵਿਰੁੱਧ ਉਕਤ ਮੁਕੱਦਮਾ ਦਰਜa ਰਜਿਸਟਰ ਕੀਤਾ ਗਿਆ। ਇਹ  ਦੋਸaੀ ਨਸਿaਆ ਦਾ ਧੰਦਾ ਕਰਦਾ ਹੈ, ਜਿਸ ਵਿਰੁੱਧ ਪਹਿਲਾਂ ਵੀ 5 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਦਾ ਮੁਕੱਦਮਾ ਨੰਬਰ  85 ਮਿਤੀ 13_12_2015 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ_1 ਮਾਨਸਾ ਦਰਜa ਰਜਿਸਟਰ  ਹੈ, ਜਿਸ ਵਿੱਚ ਇਹ ਮਿਤੀ 26_09_2016 ਤੋਂ ਸਜਾਂ_ਜਾਬਤਾ ਹੈ। ਜਿਸਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਸਨੇ  ਇਹ  ਭੁੱਕੀ ਚੂਰਾਪੋਸਤ ਹਰਿਆਣਾ ਪ੍ਰਾਂਤ ਦੇ ਨਾਮਲੂਮ ਵਿਆਕਤੀ ਪਾਸੋਂ 70,000/_ਰੁਪਏ ਦੀ ਮੁੱਲ ਖਰੀਦੀ ਸੀ ਅਤੇ ਅੱਗੇ  ਨਸaੇੜੀਆਂ ਨੂੰ ਕਰੀਬ 1,40,000/_ਰੁਪਏ ਤੋ  ਵੱਧ ਦੀ ਵੇਚ  ਕੇ ਮੋਟੀ ਕਮਾਈ ਕਰਨੀ ਸੀ। ਜਿਸਨੂੰ ਅਦਾਲਤ ਵਿੱਚ ਪੇਸa  ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਕਿਥੋ, ਕਿਸ ਪਾਸੋਂ  ਲੈ ਕੇ ਆਇਆ ਸੀ ਅਤੇ ਅੱਗੇ ਕਿੱਥੇ ਵੇਚਣੀ ਸੀ। ਜਿਸ ਪਾਸੋਂ ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

2. ਮੁਕੱਦਮਾ ਨੰ:345/2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ।
ਬਰਾਮਦਗੀ: 3 ਕਿਲੋਗ੍ਰਾਮ ਭੁੱਕੀ ਚੂਰਾਪੋਸਤ
ਦੋਸੀ: ਆਤਮਾ ਸਿੰਘ ਉਰਫ ਆੜੂ ਪੁੱਤਰ ਗਰੀਬਾ ਸਿੰਘ ਵਾਸੀ ਜਗ੍ਹਾਂ ਰਾਮ ਤੀਰਥ, ਥਾਣਾ ਤਲਵੰਡੀ ਸਾਬੋ  
 (ਗ੍ਰਿਫਤਾਰ)

3. ਮੁਕੱਦਮਾ ਨੰ:344/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ।
ਬਰਾਮਦਗੀ: 48 ਬੋਤਲਾਂ ਸaਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਪਲਸਰ ਨੰ:ਪੀਬੀ.03ਏਜੀ_2074
ਦੋਸੀ: 1).ਗੁਰਾਦਿੱਤਾ ਸਿੰਘ ਪੁੱਤਰ ਭੱਪਾ ਸਿੰਘ ਵਾਸੀ ਧਿੰਗੜ (ਗ੍ਰਿਫਤਾਰ)
 2).ਅਮਨਦੀਪ ਸਿੰਘ ਅਮਨਾ ਪੁੱਤਰ ਕਾਕਾ ਸਿੰਘ ਵਾਸੀ ਧਿੰਗੜ (ਗ੍ਰਿਫਤਾਰ)

4. ਮੁਕੱਦਮਾ ਨੰ:343/2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ।
ਬਰਾਮਦਗੀ: 48 ਬੋਤਲਾਂ ਸaਰਾਬ ਠੇਕਾ ਹਰਿਆਣਾ ਸਮੇਤ ਮੋਟਰਸਾਈਕਲ ਸੀਟੀ.100 ਨੰ:ਪੀਬੀ.31ਯੂ_5035
ਦੋਸੀ: 1).ਗੋਰਾ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਨੰਗਲ ਕਲਾਂ (ਗ੍ਰਿਫਤਾਰ)
 2).ਗੁਰਲਾਲ ਸਿੰਘ ਕਾਲੀ ਪੁੱਤਰ ਬਿੰਦਰ ਸਿੰਘ ਵਾਸੀ ਨੰਗਲ ਕਲਾਂ (ਗ੍ਰਿਫਤਾਰ ਨਹੀ)

5. ਮੁਕੱਦਮਾ ਨੰ:104/2019 ਅ/ਧ 61/1/14 ਆਬਕਾਰੀ ਐਕਟ ਥਾਣਾ ਜੌੜਕੀਆਂ।
ਬਰਾਮਦਗੀ: 25 ਲੀਟਰ ਲਾਹਣ
ਦੋਸੀ: ਸੱਤਪਾਲ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਰਾਏਪੁਰ (ਗ੍ਰਿਫਤਾਰ)

   ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿaਆ ਦੀ ਮੁਕੰਮਲ ਰੋਕਥਾਮ ਕਰਕੇ ਜਿਲਾ ਨੂੰ 100′ ਡਰੱਗ ਫਰੀ ਕੀਤਾ ਜਾਵੇਗਾ। ਨਸਿaਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ  

ReplyForward

LEAVE A REPLY

Please enter your comment!
Please enter your name here