

ਮਾਨਸਾ ੨੮,ਜੁਲਾਈ (ਹੀਰਾ ਸਿੰਘ ਮਿੱਤਲ) ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਖੁਦ ਆਪਣੇ ਅੈਮ ਸੀ ਸਾਥੀਆਂ ਨਾਲ ਜਾਇਜ਼ਾ ਲੈਂਦੇ ਹੋਏ ਮਾਨਸਾ 28 ਜੁਲਾਈ ਅੱਜ ਮਾਨਸਾ ਵਿਖੇ ਪੈਏ ਭਾਰੀ ਮੀਂਹ ਪੈਣ ਕਾਰਨ ਅੱਜ ਥਾਂ ਥਾਂ ਪਾਣੀ ਭਰ ਗਿਆ ਪਰ ਪਿਛਲੇ ਸਾਲ ਦੀਆਂ ਬਰਸਾਤ ਵਿਚ ਜਿੱਥੇ ਥੋੜ੍ਹੇ ਜਿਹੇ ਬਰਸਾਤ ਨਾਲ ਸ਼ਹਿਰ ਵਿਚ ਪਾਣੀ ਖੜਾ ਹੋ ਜਾਂਦਾ ਸੀ ਪਰ ਹੁਣ ਮਾਣਯੋਗ ਮਾਨਸਾ ਤੋਂ ਬਦਲ ਕੇ ਗਏ ਡਿਪਡੀ ਕਮਿਸ਼ਨਰ ਬਲਵਿੰਦਰ ਸਿੰਘ ਧਾਲੀਵਾਲ ਨੇ ਮਾਨਸਾ ਵਿਖੇ ਵੱਡੀਆ ਮੋਟਰਾਂ ਲਾ ਕੇ ਸ਼ਹਿਰ ਵਿਚ ਪਾਣੀ ਦਾ ਪਹਿਲਾ ਨਾਲੋਂ ਕੁਝ ਟਕਾਅ ਕੀਤਾ ਕਿਉਂਕਿ ਨਗਰ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਵੀ ਮਿਹਨਤੀ ਹਨ ਅਤੇ ਉਨ੍ਹਾਂ ਨੇ ਮੋਜੂਦਾ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਜੀ ਮਿਲ ਕੇ ਸ਼ਹਿਰ ਦੀ ਮੁੱਖ ਸਮੱਸਿਆ ਬਰਸਾਤਾਂ ਦੇ ਦਿਨਾ ਵਿਚ ਪਾਣੀ ਦੇ ਨਿਕਾਸ ਦੇ ਬਾਰੇ ਦੱਸਿਆ ਅੱਜ ਵੀ ਗੋਰਾ ਪ੍ਧਾਨ ਆਪਣੇ ਐਮ ਸੀ ਸਾਥੀਆਂ ਨੰਦੀ ਕਿਸ੍ਨ ਚੋਹਾਨ ਦੀਪਾ ਅੈਮ ਸੀ ਸੋਰਵ ਅੈਮ ਸੀ ਨੇ ਮੋਕੇ ਪਰ ਜਾ ਕੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ
EDITED BY : SARA YAHA | | Last Updated : 4:00 pm 28 JULY 2018






















