

ਡਾ: ਨਰਿੰਦਰ ਭਾਰਗਵ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋ ਪ੍ਰੇੈਸ ਨੋੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ਼ਆ ਖਿਲਾਫ ਮੁਹਿੰਮ ਚਲਾਈ ਗਈ ਹੈ ਅਤੇ ਅਸਰਦਾਰ ਢੰਗ ਨਾਲ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕੀਤੀਆ ਗਈਆ ਹਨ। ਇਸ ਮੁਹਿੰਮ ਤਹਿਤ ਹੋੋਈ ਬਰਾਮਦਗੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :—
1. ਮੁਕੱਦਮਾ ਨੰ:111 ਮਿਤੀ 29—08—2019 ਅ/ਧ 61,78(2)/1/14 ਆਬਕਾਰੀ ਐਕਟ ਥਾਣਾ ਬਰੇਟਾ।
ਬਰਾਮਦਗੀ : 240 ਬੋੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਕਾਰ ਜੈਨ ਨੰਬਰੀ ਡੀਐਲ.6ਸੀਕੇ—3183
ਦੋਸੀ: ਗੁਰਪਰੀਤ ਸਿੰਘ ਉਰਫ ਜੁਗਰਾਜ ਪੁੱਤਰ ਦਰਸ਼ਨ ਸਿੰਘ ਵਾਸੀ ਦੇਹਲਾ, ਥਾਣਾ ਮੂਣਕ, ਜਿਲਾ ਸੰਗਰੂਰ (ਗ੍ਰਿਫਤਾਰ)
ਥਾਣਾ ਬਰੇਟਾ ਦੀ ਪੁਲਿਸ ਪਾਰਟੀ ਵੱਲੋੋਂ ਦੌੌਰਾਨੇ ਗਸ਼ਤ ਵਾ ਚੈਕਿੰਗ ਬਾਹੱਦ ਧਰਮਪੁਰਾ ਪਾਸ ਜੈਨ ਕਾਰ ਸਵਾਰ ਗੁਰਪਰੀਤ ਸਿੰਘ ਉਕਤ ਨੂੰ ਮੌੌਕਾ ਪਰ ਕਾਬੂ ਕੀਤਾ ਗਿਆ। ਕਾਰ ਵਿੱਚੋੋ ਕੁੱਲ 240 ਬੋੋਤਲਾਂ (20 ਡੱਬੇ ਸ਼ਰਾਬ ਠੇਕਾ ਦੇਸੀ ਮਾਰਕਾ ਸੌੌਕੀਨ, ਹਰਿਆਣਾ) ਦੀ ਬਰਾਮਦਗੀ ਹੋੋਣ ਤੇ ਉਸਦੇ ਵਿਰੁੱਧ ਉਕਤ ਮੁਕੱਦਮਾ ਦਰਜ਼ ਰਜਿਸਟਰ ਕਰਵਾ ਕੇ ਕਾਰ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ। ਗ੍ਰਿਫਤਾਰ ਕੀਤੇ ਦੋੋਸੀ ਨੇ ਮੁਢਲੀ ਪੁੱਛਗਿੱਛ ਤੇ ਦੱਸਿਆ ਕਿ ਉਹ ਇਹ ਸ਼ਰਾਬ ਹਰਿਆਣਾ ਪ੍ਰਾਂਤ ਤੋੋਂ ਨਾਮਲੂਮ ਵਿਆਕਤੀ ਪਾਸੋੋ 580/—ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਮੁੱਲ ਲੈ ਕੇ ਆਇਆ ਸੀ ਅਤੇ ਅੱਗੇ 1000/—ਰੁਪਏ ਪ੍ਰਤੀ ਡੱਬੇ ਦੇ ਹਿਸਾਬ ਨਾਲ ਵੇਚਣੀ ਸੀ। ਜਿਸਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
2. ਮੁਕੱਦਮਾ ਨੰ:228 ਮਿਤੀ 29—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਰਦੂਲਗੜ।
ਬਰਾਮਦਗੀ : 24 ਬੋੋਤਲਾਂ ਸ਼ਰਾਬ ਠੇਕਾ ਹਰਿਆਣਾ ਸਮੇਤ ਮੋੋਟਰਸਾਈਕਲ ਨੰ:ਪੀਬੀ.31ਐਸ—8198
ਦੋਸੀ: ਜਗਸੀਰ ਸਿੰਘ ਉਰਫ ਸੀਰਾ ਪੁੱਤਰ ਗੋੋਰਾ ਸਿੰਘ ਵਾਸੀ ਟਿੱਬੀ ਹਰੀ ਸਿੰਘ ਵਾਲਾ (ਗ੍ਰਿਫਤਾਰ)
3. ਮੁਕੱਦਮਾ ਨੰ:147 ਮਿਤੀ 29—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਝੁਨੀਰ।
ਬਰਾਮਦਗੀ : 24 ਬੋੋਤਲਾਂ ਸ਼ਰਾਬ ਠੇਕਾ ਹਰਿਆਣਾ
ਦੋਸੀ: ਜਗਤਾਰ ਸਿੰਘ ਉਰਫ ਤਾਰਾ ਪੁੱਤਰ ਰੂਪ ਸਿੰਘ ਵਾਸੀ ਬੁਰਜ ਭਲਾਈਕੇ (ਗ੍ਰਿਫਤਾਰ)
4. ਮੁਕੱਦਮਾ ਨੰ:156 ਮਿਤੀ 29—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਸਿਟੀ ਬੁਢਲਾਡਾ।
ਬਰਾਮਦਗੀ : 10 ਬੋੋਤਲਾਂ ਸ਼ਰਾਬ ਠੇਕਾ ਹਰਿਆਣਾ
ਦੋਸੀ: ਕੇਵਲ ਸਿੰਘ ਉਰਫ ਕਾਬਲ ਪੁੱਤਰ ਸ਼ੇਰ ਸਿੰਘ ਵਾਸੀ ਅਹਿਮਦਪੁਰ (ਗ੍ਰਿਫਤਾਰ)
5. ਮੁਕੱਦਮਾ ਨੰ:126 ਮਿਤੀ 29—08—2019 ਅ/ਧ 61/1/14 ਆਬਕਾਰੀ ਐਕਟ ਥਾਣਾ ਭੀਖੀ।
ਬਰਾਮਦਗੀ : 20 ਲੀਟਰ ਲਾਹਣ
ਦੋਸੀ: ਭੂਰਾ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅਤਲਾ ਕਲਾਂ (ਗ੍ਰਿਫਤਾਰ)
6. ਮੁਕੱਦਮਾ ਨੰ:279 ਮਿਤੀ 29—08—2019 ਅ/ਧ 15/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ।
ਬਰਾਮਦਗੀ : 3 ਕਿਲੋੋਗ੍ਰਾਮ ਭੁੱਕੀ ਚੂਰਾਪੋਸਤ
ਦੋਸੀ: ਬਲਜੀਤ ਕੌੌਰ ਪਤਨੀ ਗੁਰਚਰਨ ਸਿੰਘ ਵਾਸੀ ਢਿੱਲਵਾ ਮੌੌੜ, ਜਿਲਾ ਬਰਨਾਲਾ (ਗ੍ਰਿਫਤਾਰ)
ਕੁੱਲ ਬਰਾਮਦਗੀ :
1). ਕੁੱਲ ਦਰਜ਼ ਮੁਕੱਦਮੇ & 6
2). ਕੁੱਲ ਗ੍ਰਿਫਤਾਰ ਕੀਤੇ ਦੋੋਸ਼ੀਆਨ & 6
3). ਭੁੱਕੀ ਚੂਰਾਪੋਸਤ & 3 ਕਿਲੋੋਗ੍ਰਾਮ
4). ਲਾਹਣ & 20 ਲੀਟਰ
5). ਸ਼ਰਾਬ ਠੇਕਾ ਦੇਸੀ ਹਰਿਆਣਾ & 298 ਬੋੋਤਲਾਂ
ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸਿ਼ਆ ਦੀ ਮੁਕੰਮਲ ਰੋੋਕਥਾਮ ਕਰਕੇ ਜਿਲਾ ਨੂੰ 100# ਡਰੱਗ ਫਰੀ ਕੀਤਾ ਜਾਵੇਗਾ। ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।























