ਡਾਇਰੈਕਟੋਰੇਟ ਜਨਰਲ ਬੀ.ਐਸ.ਐਫ਼ ਵੱਲੋਂ 1763 ਕਾਂਸਟੇਬਲ ਦੀਆਂ ਅਸਾਮੀਆਂ ਜਾਰੀ

0
33

ਮਾਨਸਾ, (ਸਾਰਾ ਯਹਾ,(ਬਲਜੀਤ ਸ਼ਰਮਾ)  07 ਮਾਰਚ : ਡਾਇਰੈਕਟੋਰੇਟ ਬੀ.ਐਸ.ਐਫ. ਵੱਲੋਂ 1763 ਕਾਂਸਟੇਬਲਾਂ (ਮੁੰਡੇ ਅਤੇ ਕੁੜੀਆਂ) ਦੀਆਂ ਖਾਲੀ ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ।
ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਭਾਰਤੀ ਨਾਗਰਿਕ ਇਨਾਂ ਅਸਾਮੀਆਂ ਲਈ ਬਿਨੈ ਪੱਤਰ ਦਾਖ਼ਲ ਕਰ ਸਕਦੇ ਹਨ। ਚਾਹਵਾਨ ਉਮੀਦਵਾਰ www.bsf.nic.in ਵੈਬ ਪੋਰਟਲ ਤੇ ਇਨਾਂ ਅਸਾਮੀਆਂ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ ਅਤੇ ਇਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।


EDITED BY : SARA YAHA | | Last Updated : 7:45 pm 7 ਮਾਰਚ 2019

LEAVE A REPLY

Please enter your comment!
Please enter your name here