ਜਿਨਸਨ ਜਾਨਸਨ ਨੇ ਹੁਣ 1500 ਮੀ. ‘ਚ ਲਗਾਈ ਗੋਲਡਨ ਦੌਡ਼

0
7

ਜਕਾਰਤਾ : 800 ਮੀ. ਦੇ ਚਾਂਦੀ ਤਮਗਾ ਜੇਤੂ ਜਿਨਸਨ ਜਾਨਸਨ ਨੇ ਹੁਣ 1500 ਮੀ. ਵਿਚ ਸੋਨ ਤਮਗਾ ਜਿੱਤ ਲਿਆ ਹੈ। ਜਾਨਸਨ ਨੇ 1500 ਮੀ. ਦੌਡ਼ 3 ਮਿੰਟ 44 ਸਕਿੰਟ ‘ਚ ਪੂਰੀ ਕਰ ਕੇ ਭਾਰਤ ਲਈ ਸੋਨ ਤਮਗੇ ‘ਤੇ ਕਬਜਾ ਕੀਤਾ ਹੈ। ਹੁਣ ਭਾਰਤ ਕੋਲ 12 ਸੋਨ ਤਮਗੇ 20 ਚਾਂਦੀ ਅਤੇ 25 ਕਾਂਸੀ ਤਮਗੇ ਹੋ ਗਏ ਹਨ।


EDITED BY : SARA YAHA | | Last Updated :7:10 pm 30 august 2018

LEAVE A REPLY

Please enter your comment!
Please enter your name here