Uncategorized *ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਈਵੇਟ ਲੈਬਾਰਟਰੀਆਂ ‘ਚ ਕੋਰੋਨਾ ਟੈਸਟ ਲਈ ਰੇਟ ਕੀਤੇ ਤੈਅ* June 9, 2021 0 30 Share Google+ Twitter Facebook WhatsApp Telegram Email ਚੰਡੀਗੜ੍ਹ 09,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਚੰਡੀਗੜ੍ਹ ਪ੍ਰਸ਼ਾਸਨ ਨੇ RT-PCR ਟੈਸਟ ਲਈ ਕੀਮਤਾਂ ਤੈਅ ਕੀਤੀਆਂ ਹਨ।ਆਦੇਸ਼ਾਂ ਅਨੁਸਾਰ ਹੁਣ ਪ੍ਰਾਈਵੇਟ ਲੈਬਾਰਟਰੀਆਂ RT-PCR ਟੈਸਟ ਲਈ ਕੀਮਤ 450 ਰੁਪਏ ਅਤੇ ਰੈਪਿਡ ਐਂਟੀਜੇਨ ਟੈਸਟ ਲਈ 350 ਰੁਪਏ ਕੀਮਤ ਤੈਅ ਕੀਤੀ ਗਈ ਹੈ। Chandigarh administration caps COVID testing price for RT-PCR test at Rs 450 & Rapid Antigen test at Rs 350 for private laboratories in the union territory. pic.twitter.com/2D7Z4CoM8y— ANI (@ANI) June 9, 2021