(ਖਾਸ ਖਬਰਾਂ) ਕੈਮਿਕਲ ਫੈਕਟਰੀ ‘ਚ ਲੱਗੀ ਅੱਗ September 7, 2019 0 48 Google+ Twitter Facebook WhatsApp Telegram ਪਟਿਆਲਾ: ਇੱਥੇ ਦੇ ਫੋਕਲ ਪੁਆਇੰਟ ‘ਚ ਇੱਕ ਕੈਮਿਕਲ ਫੈਕਟਰੀ ‘ਚ ਅੱਗ ਲੱਗ ਗਈ। ਅੱਗ ਦੀ ਸੂਚਨਾ ਮਿਲਦੇ ਹੀ ਫਾਈਰ ਬ੍ਰਿਗੇਡ ਦੀ ਦਰਜਨ ਦੇ ਕਰੀਬ ਗੱਡੀਆਂ ਨੇ ਮੌਕੇ ‘ਤੇ ਪਹੁੰਚਕੇ ਅੱਗ ‘ਤੇ ਕਾਬੂ ਪਾਇਆ। ਮੌਕੇ ‘ਤੇ ਡੀਸੀ ਅਤੇ ਐਸਐਸਪੀ ਵੀ ਪਹੁੰਚੇ। ਪਰ ਅਜੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀ ਲੱਗ ਸਕਿਆ।