*ਐਮ.ਸੀ ਰੰਜਨਾ ਮਿੱਤਲ ਵੱਲੋਂ ਕੇ.ਐਸ ਸਵੀਟਸ ਵਾਰਡ ਨੰਬਰ 13 ਦਾ ਉਦਘਾਟਨ ਵਾਰਡ ਨਿਵਾਸੀਆ ਦੀ ਹਾਜ਼ਰੀ ਵਿੱਚ ਕੀਤਾ ਗਿਆ*

0
187

 ਮਾਨਸਾ 06,ਜਨਵਰੀ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਅੱਜ ਐਮ ਸੀ ਰੰਜਨਾ ਮਿੱਤਲ ਪਤਨੀ ਐਡਵੋਕੇਟ ਅਮਨ ਮਿੱਤਲ ਵੱਲੋਂ ਵਾਰਡ ਨੰਬਰ 13  ਕੇ ਐਸ ਸਵੀਟਸ ਵਨ ਵੇ ਰੋਡ ਦਾ ਉਦਘਾਟਨ ਅੱਜ ਵਾਰਡ ਨਿਵਾਸੀਆ ਦੀ ਹਾਜ਼ਰੀ ਵਿੱਚ ਕੀਤਾ ਗਿਆ। ਐਡਵੋਕੇਟ ਮਿੱਤਲ ਨੇ ਦੱਸਿਆਂ ਕਿ ਪਿਛਲੇ ਲੰਬੇ ਸਮੇਂ ਤੋਂ ਵਾਰਡ ਵਾਸੀਆਂ  ਦੀ ਮੰਗ ਸੀ ਕਿ ਸੜਕ ਅਤੇ ਨਾਲਿਆ ਦਾ ਕੰਮ ਕਰਵਾਇਆ ਜਾਵੇ ਉਸਨਾਂ ਕਿਹਾ ਕਿ ਵਾਰਡ ਦਾ ਇਹ ਕਾਰਜ

ਸਾਡੇ ਹਿੱਸੇ ਆਇਆ ਹੈ। ਮਿੱਤਲ ਨੇ ਕਿਹਾ ਕਿ  ਵਾਰਡ ਦੇ  ਹੋਰ ਰਹਿੰਦੇ ਵਿਕਾਸ ਕਾਰਜਾਂ ਦੇ ਕੰਮ ਲਗਾਤਾਰ ਜਾਰੀ ਰਹਿਣਗੇ। ਤਸ਼ਵੀਰਾ ‘ਚ ਐਡਵੋਕੇਟ ਅਮਨ ਮਿੱਤਲ ਵਾਰਡ ਵਾਸੀਆਂ ਦਾ ਮੂੰਹ ਮਿੱਠਾ ਕਰਵਾਉਦੇ ਹੋਏ।

NO COMMENTS