

ਅਵਰਾ ਪਸ਼ੂਆਂ ਦੀ ਗੰਭੀਰ ਸਮੱਸਿਆ ਅੱਜ ਕਸਬ ਝੂੰਨੀਰ ਬੰਦ ਰਹੀਆਂ ਅਤੇ ਦੁਕਾਨ ਦਾਰਾ ਦਾ ਭਰਪੂਰ ਯੋਗਦਾਨ ਰਿਹਾ ਇਕੱਤਰ ਹੋਏ ਦੁਕਾਨਦਾਰ ਅਤੇ ਮਜਦੂਰਾਂ ਕਿਸਾਨਾਂ ਨੂੰ ਸਬੋਧਨ ਕਰਦੇ ਹੋਏ ਪੰਜਾਬ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਸੁਰਜੀਤ ਸਿੰਘ ਕੋਟਧਰਮੂ ਅਤੇ ਬਲਾਕ ਪ੍ਰਧਾਨ ਅਮਰੀਕ ਸਿੰਘ ਕੋਟਧਰਮੂ ਨੇ ਕਿਹਾ ਅਵਾਰਾ ਪਸ਼ੂਆਂ ਦੀ ਸਮੱਸਿਆ ਕੱਲੇ ਕਿਸਾਨਾਂ ਦੀ ਨਹੀਂ ਇਹ ਆਮ ਪਬਲਿਕ ਦੀ ਵੀ ਗੰਭੀਰ ਸਮੱਸਿਆ ਬਣ ਗਈ ਹੈ ਜਿਸ ਵੱਲ ਰਾਜ ਕਰ ਰਹਿਆ ਸਰਕਾਰਾ ਦਾ ਕੋਈ ਧਿਆਨ ਨਹੀਂ ਹੈ ਇਸਤੋ ਇਲਾਵਾ ਇਕੱਠ ਨੂੰ ਸਬੋਧਨ ਕਰਦੇ ਹੋਏ ਸੀ ਪੀ ਆਈ ( ਐਮ ,ਐਲ ) ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਗੁਰਮੀਤ ਸਿੰਘ ਨੰਦਗੜ੍ਹ ਨੇ ਕੇਦਰ ਦੀ ਬੀ ਜੇ ਪੀ ਸਰਕਾਰ ਨੇ ਤਰ੍ਹਾਂ, ਤਰ੍ਹਾਂ ਦੇ ਗਾਊ ਮਾਤਾ ਦੇ ਨਾਮ ਤੇ ਟੈਕਸ ਬਸੂਲੇ ਜਾ ਰਹੇ ਹਨ ,ਪਰ ਇਨ੍ਹਾਂ ਲਈ ਪ੍ਰਬੰਧ ਕੋਈ ਨਹੀਂ ਹੈ ਪੰਜਾਬ ਵਿੱਚ ਸਤਾ ਚ ਝੂਠੇ ਵਾਧੇ ਕਰਕੇ ਆਈ ਕੈਪਟਨ ਦੀ ਕਾਂਗਰਸ ਸਰਕਾਰ ਹਰ ਫਰੰਟ ਤੇ ਫੇਲ੍ਹ ਹੋ ਚੁੱਕੀ ਹੈ ਇਸ ਮੌਕੇ
ਹਾਕਮ ਸਿੰਘ ਝੁੰਨੀਰ, ਦਰਸ਼ਨ ਸਿੰਘ ਦਾਨੇਵਾਲਾ ,ਦਰਸ਼ਨ ਸਿੰਘ ਸਹਾਨਿਆਵਾਲੀ , ਗੁਰਬਕਸ ਸਿੰਘ ਨੰਦਗੜ੍ਹ ਆਦ ਸਾਮਲ ਸਨ






















