ਅਰਸ਼ਦੀਪ ਗਾਗੋਵਾਲ ਦੀ ਟੀਮ ਵਿਚ ਭਾਰੀ ਉਤਸ਼ਾਹ

0
125

ਮਾਨਸਾ( ਸਾਰਾ ਯਹਾ,ਬਲਜੀਤ ਸ਼ਰਮਾ) : ਅੱਜ ਲੋਕ ਸਭਾ ਦੀਆ ਵੋਟਾ ਸਾਰੇ ਪੰਜਾਬ ਹੋਰ, ਸਟੇਟਾ ਵਿਚ ਵੋਟਾ ਪੈ ਰਹੀਆ ਹਨ ਅਤੇ ਨੋਜਵਾਨ ਆਗੂਆ ਵਿਚ ਭਾਰੀ ਉਤਸ਼ਾਹ ਹੈ ਕਾਂਗਰਸ ਪਾਰਟੀ ਦੇ ਨੋਜਵਾਨ ਆਗੂ ਅਰਸ਼ਦੀਪ, ਗਾਗੋਵਾਲ, ਜੋ ਕਿ ਸ਼ੇਰ ਸਿੰਘ ਗਾਗੋਵਾਲ, ਸਾਬਕਾ ਮੰਤਰੀ ਪੰਜਾਬ ਅਤੇ ਤਿੰਨ, ਵਾਰ ਮਾਨਸਾ ਹਲਕੇ ਤੋ ਅੈਮ ਅੈਲ,ਕਾਂਗਰਸ ਪਾਰਟੀ ਦ ਏ ਰਹਿ ਚੁੱਕੇ ਦਾ ਪੋਤਾ ਹੈ ਅਤੇ ਪਿਛੇ ਹੋਈ ਜਿਲਾ ਪਰਿਸ਼ਦ ਦਾ ਮੈਬਰ ਆਕਲੀਆ ਜੋਨ ਤੋ ਜਿੱਤ ਚੁੱਕੇ ਹਨ ਅਤੇ ਅੱਜ ਵੀ ਆਪਣੇ ਹਲਕੇ ਦਾ ਦੋਰਾ ਕਰਦਿਆ ਦੱਸਿਆ ਕਿ ਸਾਰੇ ਹਲਕੇ ਵਿਚ ਵੋਟਾ ਦੇ ਕੰਮ ਅਮਨ ਸ਼ਾਤੀ ਨਾਲ ਚੱਲ ਰਿਹਾ ਹੈ ਅਤੇ ਅਰਸ਼ਦੀਪ ਗਾਗੋਵਾਲ ਦੱਸਿਆ ਸ਼ੇਰ ਸਿੰਂਘ ਗਾਗੋਵਾਲ, ਦੇ ਕੀਤੇ ਕੰਮਾ ਦਾ ਹਲਕੇ ਦੇ ਲੋਕਾ ਨੇ ਮੁੱਲ ਮੁੜਿਆ ਹੈ ਅਤੇ ਇਸ ਵਾਰ ਸਾਡੀ ਕੀਤੀ ਮਿਹਨਤ ਲੋਕ, ਰਾਜਾ ਵ੍ਂੜਿਗ ਜਿੱਤਾ ਕੇ ਦੇਣ ਗੇ ਇਸ ਸਮੇ ਉਹਨਾ ਨਾਲ, ਭੀਸ਼ਮ ਸ਼ਰਮਾ ਅ੍ਮਿਤ ਪਾਲ ਗੋਗਾ ਰਾਮ ਸਿੰਘ ਟੇਲਰ ਗੁਰਤੇਜ ਭੋਲਾ ਨੰਬਰਦਾਰ ਪੰਮੀ ਢੋਡਾ ਸਾਬਕਾ ਅੈਮ, ਸੀ ਕੁਲਦੀਪ ਸਿੰਘ ਅੋਲਖ ਜਸਵੰਤ ਟੈਨੀ ਸ਼ਮਸੈਰ ਸਿੰਘ ਢਿਲੋ ਮੋਜੂਦ ਸਨ

LEAVE A REPLY

Please enter your comment!
Please enter your name here