Uncategorized ਅਫਵਾਹਾਂ ਤੋਂ ਬਚੋ! ਕੋਰੋਨਾ ਬਾਰੇ ਸਹੀ ਜਾਣਕਾਰੀ ਇਨ੍ਹਾਂ ਨੰਬਰਾਂ ਤੋਂ ਲਵੋ March 24, 2020 0 101 Share Google+ Twitter Facebook WhatsApp Telegram Email ਕੋਰੋਨਾਵਾਇਰਸ ਨੂੰ ਲੈ ਕੇ ਦਹਿਸ਼ਤ ਦਾ ਕਾਰਨ ਅਫਵਾਹਾਂ ਹਨ। ਇਸ ਲਈ ਸਰਕਾਰ ਨੇ ਸਖਤੀ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫਿਊ ਵੀ ਲਾਇਆ ਗਿਆ ਹੈ। ਜੇਕਰ ਕੋਈ ਵੀ ਜਾਣਕਾਰੀ ਲੈਣਾ ਜਾਂ ਦੇਣਾ ਚਾਹੁੰਦਾ ਹੈ ਤਾਂ ਸਰਕਾਰ ਵੱਲ਼ੋਂ ਜਾਰੀ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ।