85.9 F
MANSA
Wednesday, April 29, 2026
Tel: 9815624390
Email: sarayaha24390@gmail.com

*ਮੈ ਮਾਨਸਾ ਬੋਲਦੈ…ਤੁਹਾਡਾ ਆਪਣਾ, ਮਾਨਸਾ ਸੰਦੀਪ ਕੁਮਾਰ ਭਾਠਲਾ (ਲੱਕੀ)*

ਮਾਨਸਾ ਬੋਲਦੈ… ਮੇਰੀ ਤਰਾਸਦਗੀ ਤੇ ਕਦੇ ਕਿਸੇ ਨੂੰ ਤਰਸ, ਦਿਆ ਨਹੀ ਆਈ।ਉਂਝ ਮੈਨੂੰ 1992 ਚ ਜਿਲਾ ਬਣਾ ਕੇ ਵੱਡਾ ਕਰ ਦਿੱਤਾ...

*ਸੰਤਾਂ ਦਾ ਇਕੱਠ ਲਾਭਦਾਇਕ ਹੈ : ਡਾ. ਸ਼੍ਰੀ ਵਰੁਣ ਮੁਨੀ ਜੀ*

ਬੰਗਲੌਰ, 2 ਅਗਸਤ(ਸਾਰਾ ਯਹਾਂ/ਜਗਤਾਰ ਧੰਜਲ) : -ਦੱਖਣ ਸੂਰਿਆ ਓਜਸਵੀ ਪ੍ਰਚਾਰਕ ਡਾ. ਸ਼੍ਰੀ ਵਰੁਣ ਮੁਨੀ ਜੀ ਮਹਾਰਾਜ, ਜੋ ਕਿ ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ...

*ਮਾਰਸ਼ਲ ਆਰਟਸ ਮੁਕਾਬਲੇ ‘ਚ ਖਿਡਾਰੀਆਂ ਨੇ ਦਿਖਾਇਆ ਬੇਮਿਸਾਲ ਜੋਸ਼*

ਤਲਵੰਡੀ ਸਾਬੋ 31 ਜੁਲਾਈ  (ਸਾਰਾ ਯਹਾਂ/ਮੁੱਖ ਸੰਪਾਦਕ)  ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ...

*ਮੁਸੀਬਤ ਵਿੱਚ ਫਸੇ ਨਿਤੀਸ਼ ਕੁਮਾਰ ਰੈੱਡੀ, ਕਰੋੜਾਂ ਰੁਪਏ ਦੀ ਧੋਖਾਧੜੀ ਦੇ ਲੱਗੇ ਦੋਸ਼, ਕ੍ਰਿਕਟਰ...

 (ਸਾਰਾ ਯਹਾਂ/ਬਿਊਰੋ ਨਿਊਜ਼) : ਨਿਤੀਸ਼ ਕੁਮਾਰ ਰੈਡੀ ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ ਦਾ ਹਿੱਸਾ ਸਨ, ਪਰ ਸੱਟ ਕਾਰਨ ਉਹ ਚੌਥੇ ਟੈਸਟ...

*ਗੁਰਸਿੱਖ ਲੜਕੀ ਨੂੰ ਪੇਪਰ ਦੇਣ ਤੋਂ ਰੋਕਿਆ ਤਾਂ ਭੜਕੇ ਸੁਖਬੀਰ ਬਾਦਲ, ਕਿਹਾ-‘ਕੜਾ’ ਤੇ ‘ਕਿਰਪਾਨ’...

Punjab News  (ਸਾਰਾ ਯਹਾਂ/ਬਿਊਰੋ ਨਿਊਜ਼): ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਇੱਕ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਤਰਨਤਾਰਨ ਸਾਹਿਬ ਜ਼ਿਲ੍ਹੇ ਦੀ ਇੱਕ...

**ਪਿੰਡ ਮਾਖੇਵਾਲਾ ਤੇ ਨਾਹਰਾਂ ਦੀ ਗ੍ਰਾਮ ਪੰਚਾਇਤ ਚੋਣ ਸ਼ਾਂਤੀਪੂਰਨ ਤਰੀਕੇ ਨਾਲ ਸੰਪਨ—ਜਿ਼ਲ੍ਹਾ ਚੋਣ ਅਫ਼ਸਰ*

ਮਾਨਸਾ, 27 ਜੁਲਾਈ  (ਸਾਰਾ ਯਹਾਂ/ਮੁੱਖ ਸੰਪਾਦਕ): ਜਿ਼ਲ੍ਹਾ ਮਾਨਸਾ ਵਿਖੇ ਗ੍ਰਾਮ ਪੰਚਾਇਤ ਮਾਖੇਵਾਲਾ, ਬਲਾਕ ਝੁਨੀਰ ਅਤੇ ਗ੍ਰਾਮ ਪੰਚਾਇਤ ਨਾਹਰਾਂ ਬਲਾਕ ਸਰਦੂਲਗੜ੍ਹ ਵਿਖੇ ਪੰਚਾਂ ਦੀ...

*ਮਨੁੱਖੀ ਜੀਵਨ ਬਹੁਤ ਹੀ ਦੁਰਲਭ ਹੈ : ਸ਼੍ਰੀ ਵਰੁਣ ਮੁਨੀ ਜੀ ਮਹਾਰਾਜ*

ਬੰਗਲੌਰ, 26 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ)-ਸ਼੍ਰੀ ਗੁਜਰਾਤੀ ਜੈਨ ਸੰਘ ਗਾਂਧੀਨਗਰ ਬੰਗਲੌਰ ਵਿਖੇ ਚਾਤੁਰਮਾਸ ਲਈ ਵਿਰਾਜਮਾਨ ਦੱਖਣ ਸੂਰਜ ਔਜਸਵੀ ਪ੍ਰਵਚਨਕਾਰ ਪਰਮ ਪੂਜਯ ਡਾ. ਸ਼੍ਰੀ...

*ਜਮੀਨਾਂ ਖੋਹਣ ਦੀ ਜਮੀਨੀ ਸੱਚਾਈ ਕੀ ਐ ?*

(ਸਾਰਾ ਯਹਾਂ/ਮੁੱਖ ਸੰਪਾਦਕ) ਲੈਂਡ ਪੂਲਿੰਗ ਦਾ ਜਬਰਦਸਤ ਵਿਰੋਧ ਉਠ ਖੜਾ ਹੋਇਆ ਹੈ। ਕਿਸਾਨ ਆਪਣੀਆਂ ਜਮੀਨਾਂ ਬਚਾਉਣ ਲਈ ਸ਼ੰਘਰਸ਼ ਦੇ ਰਾਹ ਤੇ ਹੈ।...

*ਮੁੱਖ ਮੰਤਰੀ ਦੀ ਪੁਲਿਸ ਅਧਿਕਾਰੀਆਂ ਨਾਲ ਹਾਈ ਲੈਵਲ ਮੀਟਿੰਗ, ਕਾਨੂੰਨ ਵਿਵਸਥਾ ‘ਤੇ ਮੰਗੀ ਰਿਪੋਰਟ,...

17 ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼) ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੀ ਕਾਨੂੰਨ-ਵਿਵਸਥਾ ’ਤੇ ਉੱਚ ਪੱਧਰੀ ਮੀਟਿੰਗ ਸੱਦੀ। ਇਹ ਮੀਟਿੰਗ ਮੁੱਖ CM...

*ਨੇਕੀ ਫਾਉਂਡੇਸ਼ਨ ਨੇ ਮਾਤਾ ਹਰਬਿੰਦਰ ਕੌਰ ਦੀਆਂ ਅੱਖਾਂ ਏਮਜ਼ ਹਸਪਤਾਲ ਨੂੰ ਕਰਵਾਈਆਂ ਦਾਨ* 

ਬੁਢਲਾਡਾ 15 ਜੁਲਾਈ   (ਸਾਰਾ ਯਹਾਂ/ਅਮਨ ਮਹਿਤਾ): ਸਥਾਨਕ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਦੀ ਪ੍ਰੇਰਨਾ ਨਾਲ ਮਰਨ ਉਪਰੰਤ ਮ੍ਰਿਤਕ  ਦੀਆਂ ਅੱਖਾਂ ਦਾਨ...
- Advertisement -