Ferozepur DSP (City) Kesar Singh dies of brain hemorrhage
Ferozepur : Ferozepur DSP (City) Kesar Singh passed away due to a brain hemorrhage on Friday night. Sources said the DSP was...
After recovering these 212 mobiles, till now 813 mobile phones havebeen handed over the...
MANSA, 15, September (Sara Yaha / BALJEET SHARMA): Even the entire police machinery is heavily occupied in enforcing law and order andto...
*ਕੈਪਟਨ ਸਰਕਾਰ ਵੀ ਤੁਰੀ ਮੋਦੀ ਸਰਕਾਰ ਦੇ ਰਾਹ, ਨਿੱਜੀ ਹੱਥਾਂ ‘ਚ ਸੌਂਪੇਗੀ ਸਰਕਾਰੀ ਜਾਇਦਾਦਾਂ?*
ਚੰਡੀਗੜ੍ਹ 01,ਸਤੰਬਰ (ਸਾਰਾ ਯਹਾਂ ਬਿਊਰ ਰਿਪੋਰਟ): ਪੰਜਾਬ ਸਰਕਾਰ ਵੀ ਕੇਂਦਰ ਦੀ ਮੋਦੀ ਸਰਕਾਰ ਵਾਂਗ ਸਰਕਾਰੀ ਜਾਇਦਾਦਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਰਹੀ ਹੈ। ਸਰਕਾਰ ਨੇ ਇਸ ਲਈ ਜਾਇਦਾਦਾਂ ਦੀ ਚੋਣ ਵੀ ਕਰ ਲਈ ਹੈ, ਜਿਨ੍ਹਾਂ ਵਿੱਚ ਮੁਹਾਲੀ ਦਾ ਬਹੁ-ਮੰਤਵੀ ਸਟੇਡੀਅਮ ਸਮੇਤ ਹੋਰ ਕਈ ਸਟੇਡੀਅਮ, 10 ਸੜਕਾਂ ਤੇ 53 ਵਿਸ਼ਰਾਮ ਘਰ ਸ਼ਾਮਲ ਹਨ। ਹਾਲਾਂਕਿ, ਸਰਕਾਰ ਦੇ ਇਸ ਫੈਸਲੇ ਦਾ ਅਮਲ ਵਿੱਚ ਆਉਣ ਤੋਂ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਇਸ ਬਾਰੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨੇਤਾ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸੂਬੇ ਦੀਆਂ ਜਾਇਦਾਦਾਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਜਾ ਰਹੀ ਹੈ। ਢੀਂਡਸਾ ਨੇ ਸਰਕਾਰ ਨੇ ਪਹਿਲੇ ਗੇੜ ਵਿੱਚ ਪ੍ਰਾਈਵੇਟ ਪਲੇਅਰਜ਼ ਨੂੰ ਸੌਂਪੇ ਜਾਣ ਵਾਲੇ ਸਰਕਾਰੀ ਅਸਾਸਿਆਂ ਦੀ ਸੂਚੀ ਵੀ ਜਾਰੀ ਕੀਤੀ।
ਢੀਂਡਸਾ ਨੇ ਕਿਹਾ ਕਿ ਸੂਬਾ ਸਰਕਾਰ ਪਹਿਲੇ ਗੇੜ ਵਿੱਚ ਅੰਮ੍ਰਿਤਸਰ ਦੇ ਗੁਰੂ ਨਾਨਕ ਆਡੀਟੋਰੀਅਮ, ਗੋਲਬਾਗ਼ ਸਪੋਰਟਸ ਕੰਪਲੈਕਸ, ਮਹਾਰਾਜਾ ਰਣਜੀਤ ਸਿੰਘ ਆਡੀਟੋਰੀਅਮ, ਮੁਹਾਲੀ ਦੇ ਬਹੁ-ਮੰਤਵੀ ਖੇਡ ਸਟੇਡੀਅਮ, ਸਪੋਰਟਸ ਅਕੈਡਮੀ ਮੋਗਾ ਸਮੇਤ ਫ਼ਿਰੋਜ਼ਪੁਰ ਤੇ ਲੁਧਿਆਣਾ ਦੀਆਂ ਕੁਝ ਸਰਕਾਰੀ ਜ਼ਮੀਨਾਂ ਸਮੇਤ 53 ਵਿਸ਼ਰਾਮ ਘਰਾਂ ਦੇ ਨਾਲ-ਨਾਲ 10 ਸੜਕਾਂ ਦੀ ਚੋਣ ਨਿੱਜੀ ਕੰਪਨੀਆਂ ਨੂੰ ਸੌਂਪਣ ਲਈ ਕੀਤੀ ਗਈ ਹੈ।
ਪਰਮਿੰਦਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਦਰਜਣ ਜਾਇਦਾਦਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਕੇਂਦਰ ਸਰਕਾਰ ਦੀ ਯੋਜਨਾ ਦੇ ਤਹਿਤ ਸੂਬਾ ਸਰਕਾਰ ਦੀਆਂ ਜਾਇਦਾਦਾਂ ਨਿੱਜੀ ਖੇਤਰਾਂ ਨੂੰ ਸੌਂਪ ਰਹੀ ਹੈ, ਜਿਸ ਦਾ ਸ਼੍ਰੋਮਣੀ ਅਕਾਲੀ ਦਲ ਪੁਰਜ਼ੋਰ ਵਿਰੋਧ ਕਰਦਾ ਹੈ।
*ਸਰਕਾਰ ਕੀਤੇ ਵਾਅਦਿਆਂ ਤੇ ਨਾ ਉੱਤਰੀ ਪੂਰੀ ਤਾਂ ਪਨਬੱਸ ਅਤੇ ਪੀ ਆਰ ਟੀ ਸੀ...
ਬੁਢਲਾਡਾ 23 ਅਗਸਤ(ਸਾਰਾ ਯਹਾਂ/ਅਮਨ ਮਹਿਤਾ): ਪੰਜਾਬ ਰੋਡਵੇਜ਼ /ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਸੂਬਾ...
ਬਲਵਿੰਦਰ ਸਿੰਘ ਹਾਕਮਵਾਲਾ ਨੇ ਹਲਕੇ ਵਿੱਚ ਵਧਾਈਆਂ ਸਰਗਰਮੀਆਂ
ਬੁਢਲਾਡਾ 12 ਸਤੰਬਰ (ਸਾਰਾ ਯਹਾਂ/ਅਮਨ ਮਹਿਤਾ) ਬੁਢਲਾਡਾ ਅਨੁਸੂਚਿਤ ਜਾਤੀ ਰਿਜਰਵ ਹਲਕੇ ਤੋਂ ਬਲਵਿੰਦਰ ਸਿੰਘ ਹਾਕਮਵਾਲਾ ਰਿਟਾ: ਪਟਵਾਰੀ ਨੇ ਆਪਣੀਆਂ ਸਗਰਮੀਆਂ ਤੇਜ ਕਰ...
*ਪੰਜਾਬ ‘ਚ ਮੁੜ ਬਿਜਲੀ ਸੰਕਟ! ਸਰਕਾਰੀ ਥਰਮਲ ਪਲਾਂਟ ਠੱਪ, ਪ੍ਰਾਈਵੇਟ ਵੀ ਹੋ ਸਕਦੇ ਬੰਦ*
ਚੰਡੀਗੜ੍ਹ 06,ਸਤੰਬਰ (ਸਾਰਾ ਯਹਾਂ ਬਿਊਰੋ ਰਿਪੋਰਟ): ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਐਤਵਾਰ ਨੂੰ ਵੀ ਕੋਲੇ ਦਾ ਸੰਕਟ ਜਾਰੀ ਰਿਹਾ। ਕੋਲੇ ਦਾ ਕੁਝ...
*ਕਿਸਾਨ ਯੂਨੀਅਨਾਂ ਨੇ ਸਿੱਖਿਆ ਬਚਾਓ ਕਮੇਟੀ ਦੇ ਸਹਿਯੋਗ ਨਾਲ ਧਰਨੇ ਮਜਹਾਰੇ ਕੀਤੇ*
ਬਰੇਟਾ 6 ਅਪ੍ਰੈਲ ( ਸਾਰਾ ਯਹਾਂ/ਰੀਤਵਾਲ) ਇੱਥੇ ਦੇ ਸਾਂਝਾਂ ਕਿਸਾਨ ਮੋਰਚਾ ਅਤੇ ਕਿਸਾਨ ਯ¨ਨੀਅਨ ਉਗਰਾਹਾਂ ਦੇਪਟਰੋਲ ਪੰਪ ਤੇ ਰੇਲਵੇ ਸਟੇਸæਨ ਤੇ ਚੱਲ...
Actor Kangana Ranaut reaches Raj Bhavan for meeting with Maharashtra Governor
Kangana Ranaut is at Raj Bhavan in Mumbai for her meeting with Maharashtra Governor Bhagat Singh Koshiyari. She left her home in...
Should BJP let Shiv Sena goons lynch, rape me? Kangana Ranaut hits back at...
Should Bharatiya Janata Party (BJP) let Shiv Sena goons rape and openly lynch me?" asked Kangana Ranaut after Sanjay Raut attacked the...
‘Indian Troops Fully Geared To Fight A Full-Fledged War In Eastern Ladakh,’Army Responds To...
New Delhi: Dismissing the Chinese official media Global Times’ premature assumption about Indian forces not being geared adequately, the Indian Army on Wednesday...
























