ਸ਼ੁੱਧ ਖਾਣ-ਪੀਣ ਦੇ ਸ਼ੌਕੀਨ ਪੰਜਾਬੀ ਵੀ ਹੁਣ ਖਾ-ਪੀ ਰਹੇ ‘ਜ਼ਹਿਰ’
ਚੰਡੀਗੜ੍ਹ: ਸ਼ੁੱਧ ਖਾਣ-ਪੀਣ ਦੇ ਸ਼ੌਕੀਨ ਪੰਜਾਬੀ ਵੀ ਹੁਣ 'ਜ਼ਹਿਰ' ਖਾਣ ਲਈ ਮਜਬੂਰ ਹਨ। ਇਸ ਗੱਲ਼ ਦੀ ਪੁਸ਼ਟੀ ਇਸ ਤੋਂ ਹੁੰਦੀ ਹੈ ਕਿ ਸਿਹਤ ਵਿਭਾਗ...
ਜੰਗਲਾਤ ਵਿਭਾਗ ਦੀ 5881 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਏ: ਸਾਧੂ ਸਿੰਘ ਧਰਮਸੋਤ
ਚੰਡੀਗੜ•,(ਸਾਰਾ ਯਹਾ) 18 ਅਕਤੂਬਰ: ਪੰਜਾਬ ਸਰਕਾਰ ਨੇ ਸੂਬੇ ਦੇ ਜੰਗਲਾਂ ਦੀ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ੇ ਛੁਡਾਉਣ ਦੀ ਦਿਸ਼ਾ 'ਚ ਵੱਡੀ ਸਫਲਤਾ ਹਾਸਲ ਕਰਦਿਆਂ...
ਸਾਰੀਆਂ ਬੁਰਾਈਆਂ ਵਿਰੁੱਧ ਅਵਾਜ਼ ਉਠਾਉਣ ਲਈ ਦੁਸਹਿਰਾ ਅਤੇ ਦੁਰਗਾ ਪੂਜਾ ਦੇ ਪ੍ਰਤੀਕਾਂ ‘ਤੇ ਚÎੱਲਣ...
ਚੰਡੀਗੜ•(ਸਾਰਾ ਯਹਾ), 18 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸਹਿਰਾ ਅਤੇ ਦੁਰਗਾ ਪੂਜਾ ਤਿਉਹਾਰਾਂ ਦੇ ਸੰਦੇਸ਼ ਦੀ ਭਾਵਨਾ ਦੇ ਅਨੁਸਾਰ...
ਪੰਜਾਬ ਵਿਧਾਨ ਸਭਾ ‘ਚ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ ਬਾਰੇ ਦੋ-ਰੋਜ਼ਾ ਵਰਕਸ਼ਾਪ
ਚੰਡੀਗੜ••,(ਸਾਰਾ ਯਹਾ) 18 ਅਕਤੂਬਰ : ਇਥੇ ਪੰਜਾਬ ਵਿਧਾਨ ਸਭਾ ਵਿੱਚ ਅੱਜ ਨੈਸ਼ਨਲ ਈ-ਵਿਧਾਨ ਐਪਲੀਕੇਸ਼ਨ (ਨੇਵਾ), ਜੋ ਸਾਰੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਇਕ ਮੰਚ...
ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਚੋਣਾਂ ਦਾ ਐਲਾਨ
ਜਲੰਧਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਈ ਚੋਣ 13 ਨਵੰਬਰ ਨੂੰ ਕਰਵਾਈ ਜਾਵੇਗੀ। ਇਸ ਦਾ ਖੁਲਾਸਾ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ...
ਵਿਜੀਲੈਂਸ ਵੱਲੋਂ ਬਿਜਲੀ ਨਿਗਮ ਦਾ ਜੇ.ਈ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
ਚੰਡੀਗੜ੍ਹ 17 ਅਕਤੂਬਰ: ਪੰਜਾਬ ਵਿਜੀਲੈਂਸ ਬਿਊਰੋ ਨੇ ਪੀ.ਐਸ.ਪੀ.ਸੀ.ਐਲ ਸਬ ਡਵੀਜਨ ਮੂਨਕ ਵਿਖੇ
ਤਾਇਨਾਤ ਜੂਨੀਅਰ ਇੰਜੀਨੀਅਰ ਨੂੰ 10,000 ਰੁਪਏ ਦੀ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ
ਹੈ।
ਇਸ...
ਵਿਧਾਨ ਸਭਾ ਛੱਡਣ ਤੋਂ ਬਾਅਦ ਫੂਲਕਾ ਸ਼੍ਰੋਮਣੀ ਕਮੇਟੀ ਦੇ ਮਗਰ ਪਿਆ
ਨਵੀਂ ਦਿੱਲੀ: ਬੇਅਦਬੀ ਤੇ ਗੋਲ਼ੀਕਾਂਡ ਦੇ ਦੋਸ਼ੀਆਂ ਵਿਰੁੱਧ ਸਰਕਾਰ ਵੱਲੋਂ ਕਾਰਵਾਈ ਨਾ ਕਰਨ ਦਾ ਦੋਸ਼ ਲਾਉਣ ਤੋਂ ਬਾਅਦ ਵਿਧਾਨ ਸਭਾ ਛੱਡ ਚੁੱਕੇ ਆਮ ਆਦਮੀ...
ਪੰਜਾਬ ਸਰਕਾਰ ਵੱਲੋਂ ਕਾਲੋਨੀਆ ਵਿਕਸਤ ਨਾ ਕਰ ਸਕਣ ਵਾਲੇ ਪ੍ਰੋਮੋਟਰਾਂ ਨੂੰ ਲਾਇਸੰਸ ਸਮਰਪਣ ਕਰਨ...
ਚੰਡੀਗੜ•(ਸਾਰਾ ਯਹਾ), 17 ਅਕਤੂਬਰ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਕਾਲੋਨੀਆਂ ਵਿਕਸਤ ਨਾ ਕਰ ਸਕਣ ਵਾਲੇ ਅਤੇ...
ਮਾਈਨਿੰਗ ਮਾਫ਼ੀਆ ਨੂੰ ਨੱਥ ਪਾਏਗੀ ਕੈਪਟਨ ਸਰਕਾਰ, ਮੋਬਾਈਲ ਐਪ ਰਾਹੀਂ ਵਿਕੇਗਾ ਰੇਤਾ ਬਜਰੀ
ਚੰਡੀਗੜ੍ਹ (ਸਾਰਾ ਯਹਾ): ਪੰਜਾਬ ਸਰਕਾਰ ਨੇ ਅੱਜ ਨਵੀਂ ਖਣਨ ਨੀਤੀ ਜਾਰੀ ਕਰ ਦਿੱਤੀ ਹੈ। ਕੈਪਟਨ ਸਰਕਾਰ ਨੇ ਪੰਜਾਬ ਨੂੰ ਸੱਤ ਕਲਸਟਰਾਂ ਵਿੱਚ ਵੰਡਿਆ ਗਿਆ...
ਪੰਜਾਬ ਦੀ ਆਬੋ-ਹਵਾ ਅਜੇ ਠੀਕ, ਦਿੱਲੀ ਵਾਲਿਆਂ ਦਾ ਘੁਟਣ ਲੱਗਾ ਦਮ! ਪਰਾਲੀ ਸਾੜਨ ਦੇ...
ਚੰਡੀਗੜ੍ਹ (ਸਾਰਾ ਯਹਾ) : ਪੰਜਾਬ ਵਿੱਚ ਇਸ ਵਾਰ ਘੱਟ ਮਾਤਰਾ ਵਿੱਚ ਪਰਾਲ਼ੀ ਸਾੜੀ ਗਈ ਹੈ। ਇਸ ਦਾ ਪ੍ਰਮਾਣ ਹਵਾ ਦੀ ਗੁਣਵੱਤਾ ਤੋਂ ਮਿਲਿਆ ਹੈ। ਪਿਛਲੇ...
























