85.9 F
MANSA
Wednesday, May 6, 2026
Tel: 9815624390
Email: sarayaha24390@gmail.com

7,50,00,000 ਦਾ ਚਿੱਟਾ ਪਰਚੂਨ ‘ਚ ਵੇਚਣ ਵਾਲਾ ਨਾਈਜੀਰੀਅਨ ਗ੍ਰਿਫ਼ਤਾਰ

ਜਲੰਧਰ: ਡੇਢ ਕਿੱਲੋ ਹੈਰੋਇਨ ਨਾਲ ਜਲੰਧਰ ਵਿੱਚ ਅਫ਼ਰੀਕੀ ਮੂਲ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਇਸ ਦੀ ਕੀਮਤ ਤਕਰੀਬਨ ਸਾਢੇ ਸੱਤ...

ਬਾਲ ਅਧਿਕਾਰ ਸਪਤਾਹ ਦੇ ਤਹਿਤ ਕੀਤਾ ਰੈਲੀ ਦਾ ਆਯੋਜਨ

ਮਾਨਸਾ, 19 ਨਵੰਬਰ (ਬਲਜੀਤ ਸ਼ਰਮਾ) : ਬਾਲ ਅਧਿਕਾਰ ਸਪਤਾਹ ਦੌਰਾਨ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਜ਼ਿਲ੍ਹਾ ਬਾਲ ਸੁਰੱਖਿਆ ਅਤੇ ਚਾਈਲਡ ਲਾਈਨ ਮਾਨਸਾ...

ਸਪੀਕਰ ਵੱਲੋਂ ਜਨਰਲ ਮਲਿਕ, ਖੁਸ਼ਵੰਤ ਸਿੰਘ ਤੇ ਆਈਜੀਪੀ ਰਾਏ ਦਾ ‘ਪੰਜਾਬ ਰਤਨ ਐਵਾਰਡ’ ਨਾਲ...

ਚੰਡੀਗੜ•,(ਸਾਰਾ ਯਹਾ)19 ਨਵੰਬਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਅੱਜ ਇਥੇ ਆਪਣੇ ਚੈਂਬਰ ਵਿੱਚ ਸਾਬਕਾ ਥਲ ਸੈਨਾ ਮੁਖੀ ਜਨਰਲ ਵੀ....

ਡੇਰਾ ਨਿਰੰਕਾਰੀ ‘ਤੇ ਅੱਤਵਾਦੀਆਂ ਹਮਲਾ, ਡੀਜੀਪੀ ਅਰੋੜਾ ਦਾ ਦਾਅਵਾ

ਚੰਡੀਗੜ੍ਹ: ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਰਾਜਾਸਾਂਸੀ ਨੇੜੇ ਡੇਰਾ ਨਿਰੰਕਾਰੀ 'ਤੇ ਹੋਏ ਹਮਲੇ ਪਿੱਛੇ ਅੱਤਵਾਦੀਆਂ ਦਾ ਹੱਥ ਹੈ। ਉਨ੍ਹਾਂ...

ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਭੱਜਿਆ ਸ਼ੇਰਾ, ਪ੍ਰਯਾਗਰਾਜ ਤੋਂ ਗ੍ਰਿਫਤਾਰ

ਮੁੰਬਈ (ਬਿਊਰੋ)— ਬਾਲੀਵੁੱਡ ਸਟਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਸ਼ੇਰੂ ਉਰਫ ਸ਼ੇਰਾ ਨੂੰ ਪ੍ਰਯਾਗਰਾਜ (ਇਲਾਹਾਬਾਦ) ਦੇ ਕਰੇਲੀ ਤੋਂ ਸ਼ਨੀਵਾਰ ਰਾਤ...

ਪੰਜਾਬ ਤੋਂ ਨਿਕਲ ਹਰਿਆਣਾ ਪੁੱਜੇ ਅੱਤਵਾਦੀ, ਅਲਰਟ ਜਾਰੀ

ਚੰਡੀਗੜ੍ਹ: ਪੰਜਾਬ ਤੋਂ ਦਿੱਲੀ ਲਈ ਨਿਕਲੇ 5 ਤੋਂ 6 ਅੱਤਵਾਦੀਆਂ ਦੇ ਹਰਿਆਣਾ ਵਿੱਚ ਲੁਕੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਰਅਸਲ ਫਤਿਹਾਬਾਦ ਵਿੱਚ...

ਰਾਜਾਸਾਂਸੀ ਹਮਲੇ ‘ਚ ਮ੍ਰਿਤਕਾਂ ਦੇ ਵਾਰਸਾਂ ਨੂੰ 5-5 ਲੱਖ ਮੁਆਵਜ਼ਾ

ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਾਸਾਂਸੀ ਵਿੱਚ ਨਿਰੰਕਾਰੀ ਡੇਰੇ 'ਤੇ ਹੋਏ ਹਮਲੇ ਵਿੱਚ ਮਾਰੇ ਗਏ ਤਿੰਨ ਲੋਕਾਂ ਦੇ ਵਾਰਸਾਂ ਨੂੰ 5-5 ਲੱਖ ਰੁਪਏ...

ਪੰਜਾਬ ਦਾ ਅਮਨ ਚੈਨ ਭੰਗ ਕਰਨ ਦੀ ਸਾਜ਼ਿਸ਼: ਜਾਖੜ

ਚੰਡੀਗੜ੍ਹ: ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਦੇ ਰਾਜਾਸਾਂਸੀ ਨਿਰੰਕਾਰੀ ਭਵਨ 'ਤੇ ਕੀਤੇ ਗ੍ਰਨੇਡ ਧਮਾਕੇ ਨੂੰ ਸੂਬੇ ਦੇ ਅਮਨ ਚੈਨ ਨੂੰ ਭੰਗ...

ਚਸ਼ਮਦੀਦਾਂ ਨੇ ਬਿਆਨ ਕੀਤਾ ਰਾਜਾਸਾਂਸੀ ਦੇ ਡੇਰੇ ‘ਚ ਗਰਨੇਡ ਸੁੱਟਣ ਵਾਲਿਆਂ ਦਾ ਹੁਲੀਆ, ਦੇਖੋ...

ਅੰਮ੍ਰਿਤਸਰ: ਜ਼ਿਲ੍ਹੇ ਦੇ ਹਲਕੇ ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ ਸਥਿਤ ਨਿਰੰਕਾਰੀ ਭਵਨ 'ਤੇ ਗਰਨੇਡ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਤਿੰਨ ਜਣਿਆਂ ਦੀ...

ਨਿਰੰਕਾਰੀਆਂ ਦੇ ਡੇਰੇ ‘ਤੇ ਗਰਨੇਡ ਹਮਲਾ, ਤਿੰਨ ਮੌਤਾਂ 10 ਜ਼ਖ਼ਮੀ

ਅੰਮ੍ਰਿਤਸਰ: ਜ਼ਿਲ੍ਹੇ ਦੇ ਹਲਕੇ ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ ਵਿੱਚ ਧਾਰਮਿਕ ਡੇਰੇ 'ਤੇ ਹਮਲੇ ਦੀ ਖ਼ਬਰ ਹੈ। ਇਸ ਹਮਲੇ ਵਿੱਚ ਤਿੰਨ ਜਣਿਆਂ ਦੀ ਮੌਤ...
- Advertisement -