ਭਾਰਤੀ ਚੋਣ ਕਮਿਸ਼ਨ ਦੀ ਕਮਾਨ ਆਈ ਪੰਜਾਬੀ ਦੇ ਹੱਥ
ਨਵੀਂ ਦਿੱਲੀ: ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਸੁਨੀਲ ਅਰੋੜਾ ਨੇ ਅੱਜ ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਵਜੋਂ ਹਲਫ਼ ਲੈ ਲਿਆ ਹੈ। ਅਰੋੜਾ ਅੱਜ...
ਅੰਨਾ ਹਜ਼ਾਰੇ ਵੱਲੋਂ ਮੋਦੀ ਸਰਕਾਰ ਨੂੰ ਅਲਟੀਮੇਟਮ, 30 ਜਨਵਰੀ ਤਕ ਦਿੱਤਾ ਟਾਈਮ
ਚੰਡੀਗੜ੍ਹ: ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਨੇ ਲੋਕਪਾਲ ਬਿੱਲ ਸਬੰਧੀ ਇੱਕ ਵਾਰ ਫਿਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ। ਅੰਨਾ ਹਜ਼ਾਰੇ ਨੇ ਕਿਹਾ ਕਿ ਜੇਕਰ ਅਗਲੇ...
ਹੁਣ ਕੌਣ ਕਰ ਰਿਹਾ ਦਿੱਲੀ ਦੀ ਆਬੋ ਹਵਾ ਖਰਾਬ?, ਕਾਰਨ ਦੱਸੋ ਨੋਟਿਸ ਜਾਰੀ
ਨਵੀਂ ਦਿੱਲੀ: ਪੰਜਾਬ ਤੇ ਹਰਿਆਣਾ ਵਿੱਚ ਝੋਨੇ ਦੀ ਪਰਾਲੀ ਦਾ ਨਿਬੇੜਾ ਹੋਣ ਤੋਂ ਬਾਅਦ ਵੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੋਈ ਸੁਧਾਰ...
“ਬਰੇਵਹਾਰਟ ਰਾਈਡ” ਨਾਲ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਮੁੱਢ ਬੱਝਿਆ
ਚੰਡੀਗੜ•(ਸਾਰਾ ਯਹਾ) 2 ਦਸੰਬਰ ਬੇਹੱਦ ਸ਼ਿੱਦਤ ਨਾਲ ਉਡੀਕੇ ਜਾ ਰਹੇ 'ਮਿਲਟਰੀ ਲਿਟਰੇਚਰ ਫੈਸਟੀਵਲ 2018' ਲਈ ਪਿੜ ਤਿਆਰ ਕਰਦਿਆਂ 'ਬਰੇਵਹਾਰਟ ਰਾਈਡ' ਦੌਰਾਨ ਐਤਵਾਰ ਦੀ ਸਵੇਰ...
ਆੜ੍ਹਤੀਏ ‘ਤੇ ਜਾਅਲੀ ਪਰਨੋਟ ਦੇ ਇਲਜ਼ਾਮ, ਪਹਿਲਾਂ ਕਿਸਾਨ ਗਿਆ ਜੇਲ੍ਹ, ਫੇਰ ਕੀਤੀ ਖ਼ੁਦਕੁਸ਼ੀ
ਬਰਨਾਲਾ: ਜ਼ਿਲ੍ਹੇ ਦੇ ਪਿੰਡ ਮਾਨਾਂ ਪਿੰਡੀ ਦੇ ਕਿਸਾਨ ਵੱਲੋਂ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੇ ਆੜ੍ਹਤੀਆਂ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ਤੋਂ ਖ਼ਫ਼ਾ ਹੋਈਆਂ ਕਿਸਾਨ...
ਰਾਹੁਲ ਦਾ ਦਾਅਵਾ ਮੋਦੀ ਨੇ ਇੱਕ ਤੇ ਮਨਮੋਹਨ ਸਿੰਘ ਨੇ ਕੀਤੀਆਂ ਤਿੰਨ ਸਰਜੀਕਲ ਸਟ੍ਰਾਈਕਸ
ਉਦੈਪੁਰ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਰਜੀਕਲ ਸਟ੍ਰਾਈਕ ਦੇ ਬਹਾਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ’ਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਖ਼ਿਲਾਫ਼ ਫੌਜ ਸਰਜੀਕਲ...
ਪੈਨ ਕਾਰਡ ‘ਚ ਹੋਣ ਜਾ ਰਹੇ ਨਵੇਂ ਬਦਲਾਅ, ਤੁਹਾਨੂੰ ਜਾਣਨੇ ਜ਼ਰੂਰੀ
ਨਵੀਂ ਦਿੱਲੀ: 5 ਦਸੰਬਰ ਤੋਂ ਪੈਨ ਕਾਰਡ ਨਾਲ ਜੁੜੇ ਕੁਝ ਨਵੇਂ ਤੇ ਅਹਿਮ ਨਿਯਮ ਲਾਗੂ ਹੋਣ ਜਾ ਰਹੇ ਹਨ। ਜੇਕਰ ਤੁਸੀ ਕਿਸੇ ਵੀ ਤਰ੍ਹਾਂ...
ਅਧਿਆਪਕਾਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ, ਬਦਲੀਆਂ ਰੱਦ, ਮਿਲੇਗੀ ਪੂਰੀ ਤਨਖ਼ਾਹ
ਪਟਿਆਲਾ: ਅਧਿਆਪਕਾਂ ਦੇ ਸੰਘਰਸ਼ ਨੂੰ ਕੁਝ ਬੂਰ ਪੈ ਗਿਆ ਜਾਪਦਾ ਹੈ, ਕਿਉਂਕਿ ਉਨ੍ਹਾਂ ਦੀਆਂ ਮੰਗਾਂ ਨੂੰ ਅੱਜ ਅੰਸ਼ਕ ਤੌਰ 'ਤੇ ਵੀ ਮੰਨ ਲਿਆ ਗਿਆ...
ਪਾਰਸਲ ਬੰਬ ਦੇ ਮਾਸਟਰਮਾਈਂਡ ਆਏ ਪੁਲਿਸ ਅੜਿਕੇ
ਮਾਨਸਾ, 01 ਦਸੰਬਰ (ਬਲਜੀਤ ਸ਼ਰਮਾ) : ਸੀ.ਆਈ.ਏ. ਸਟਾਫ਼ ਮਾਨਸਾ ਨੇ ਅੱਜ ਪਾਰਸਲ ਬੰਬ ਦੇ ਤਿੰਨ ਦੋਸ਼ੀਆਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰਕੇ ਇਕ ਵੱਡੀ ਵਾਰਦਾਤ...
ਬਰਨਾਲਾ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਖ਼ਰੀਦੇ ਝੋਨੇ/ਚੌਲਾਂ ਝੋਨੇ ਦੇ 5 ਟਰੱਕ ਅਤੇ ਚੌਲਾਂ ਦਾ...
ਚੰਡੀਗੜ•,(ਸਾਰਾ ਯਹਾ) 1 ਦਸੰਬਰ: ਪੰਜਾਬ ਖੁਰਾਕ ਸਪਲਾÎਈ ਵਿਭਾਗ ਦੀ ਵਿਜੀਲੈਂਸ ਟੀਮ ਵੱਲੋਂ ਬਰਨਾਲਾ ਵਿੱਚ ਦੇਰ ਰਾਤੀਂ ਕੀਤੀ ਇੱਕ ਕਾਰਵਾਈ ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ...
























