ਹੁਣ ਬਿਨਾ ਕਾਰਡ ਤੋਂ ਹੀ ATM ’ਚੋਂ ਨਿਕਲਣਗੇ ਪੈਸੇ
ਚੰਡੀਗੜ੍ਹ: ਕੁਝ ਦਿਨਾਂ ਅੰਦਰ ਸਿਰਫ QR ਕੋਡ ਦੀ ਮਦਦ ਨਾਲ ਹੀ ਏਟੀਐਮ ਤੋਂ ਪੈਸੇ ਕਢਵਾਏ ਜਾ ਸਕਣਗੇ। ਯਾਨੀ ਪੈਸੇ ਕਢਵਾਉਣ ਲਈ ਏਟੀਐਮ ਕਾਰਡ ਨਾਲ...
43 ਸਾਲ ਬਾਅਦ ਹੋਈ ਪੰਜਾਬ ਹੋਮਗਾਰਡਜ਼ ਦੀ ਪਾਸਿੰਗ ਆਊਟ ਪਰੇਡ
ਚੰਡੀਗੜ੍ਹ/ ਹੁਸ਼ਿਆਰਪੁਰ, 5 ਦਸੰਬਰ:ਪੰਜਾਬ ਹੋਮ ਗਾਰਡਜ਼ ਵਲੰਟੀਅਰਜ਼ ਲਈ ਅੱਜ ਦਾ ਦਿਨ ਬਹੁਤ ਹੀ ਇਤਿਹਾਸਕ ਦਿਨ ਹੋ ਨਿਬੜਿਆ, ਕਿਉਂਕਿ ਇਸ ਤੋਂ ਪਹਿਲਾਂ 1975 ਵਿੱਚ ਹੀ...
ਦੁਕਾਨਾਂ ਤੇ ਵਪਾਰਕ ਅਦਾਰਿਆਂ ਦੇ ਵਰਕਰਾਂ ਨੂੰ 7 ਦਸੰਬਰ ਨੂੰ ਹੋਵੇਗੀ ਤਨਖ਼ਾਹ ਸਮੇਤ ਛੁੱਟੀ
ਚੰਡੀਗੜ੍ਹ,(ਸਾਰਾ ਯਹਾ) 5 ਦਸੰਬਰ : ਰਾਜਸਥਾਨ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਸੂਬੇ ਦੀ ਹੱਦ ਨਾਲ ਲੱਗਦੇ ਪੰਜਾਬ ਦੇ ਇਲਾਕੇ...
ਕੈਪਟਨ ਅਮਰਿੰਦਰ ਸਿੰਘ ਸਰਕਾਰ 25 ਰੁਪਏ ਪ੍ਰਤੀ ਕੁਇੰਟਲ ਸਿੱਧਾ ਗੰਨਾ ਉਤਪਾਦਕਾਂ ਨੂੰ ਅਦਾ ਕਰੇਗੀ
ਚੰਡੀਗੜ, (ਸਾਰਾ ਯਹਾ) 5 ਦਸੰਬਰ : ਗੰਨੇ ਦੀ ਪਿੜਾਈ ਦੇ ਮਸਲੇ ਦਾ ਨਿਪਟਾਰਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਅੱਜ 25 ਰੁਪਏ ਪ੍ਰਤੀ ਕੁਇੰਟਲ...
ਨਗਰ ਪੰਚਾਇਤ ਸਰਦੂਲਗੜ੍ਹ ਨੇ ਕਰਵਾਇਆ ਸਫ਼ਾਈ ਕਾਰਜ
ਸਰਦੂਲਗੜ੍ਹ, ਮਾਨਸਾ, 05 ਦਸੰਬਰ (ਬਲਜੀਤ ਸ਼ਰਮਾ) : ਪੰਜਾਬ ਸਰਕਾਰ ਦੁਆਰਾ ਚਲਾਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸ਼ਹਿਰ ਦੀ ਸਫ਼ਾਈ ਵਿਵਸਥਾ ਦੇ ਮੱਦੇਨਜ਼ਰ ਸਰਦੂਲਗੜ੍ਹ ਵਿਖੇ ਰਾਤ...
ਰਾਹੁਲ ਗਾਂਧੀ ਤੇ ਮਨਮੋਹਨ ਸਿੰਘ 10 ਨੂੰ ਆਉਣਗੇ ਮੁਹਾਲੀ
ਚੰਡੀਗੜ੍ਹ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ 10 ਦਸੰਬਰ ਨੂੰ ਮੁਹਾਲੀ ਆਉਣਗੇ। ਦੋਵੇਂ ਲੀਡਰ 'ਨਵਜੀਵਨ' ਅਖ਼ਬਾਰ ਦੇ ਰੀ-ਲਾਂਚ ਸਮਾਗਮ...
ਮਾਨਸਾ ਪੁਲਸ ਨੇ ਪਿੰਡ ਦਲੇਲ ਸਿੰਘ ਵਾਲਾ ‘ਚ ਹੋਏ ਨੋਜਵਾਨ ਦੇ ਅੰਨੇ ਕਤਲ ਦੀ...
ਮਾਨਸਾ, ਦਸੰਬਰ (ਬਲਜੀਤ ਸ਼ਰਮਾ)-ਮਾਨਸਾ ਜ਼ਿਲੇ ਦੀ ਪੁਲਸ ਨੇ ਬੜੀ ਬਰੀਕੀ ਨਾਲ ਜਾਂਚ ਕਰਕੇ ਪਿੰਡ ਦਲੇਲ ਸਿੰਘ ਵਾਲਾ 'ਚ ਹੋਏ ਇਕ ਨੋਜਵਾਨ ਦੇ ਅੰਨੇ ਕਤਲ...
ਸੜਕੀ ਹਾਦਸਿਆਂ ਨੂੰ ਠੱਲ• ਪਾਉਣ ਲਈ ਆਧੁਨਿਕ ਤਕਨਾਲੋਜੀ ਦੀ ਕੀਤੀ ਜਾਵੇਗੀ ਵਰਤੋਂ: ਅਰੁਨਾ ਚੌਧਰੀ
ਚੰਡੀਗੜ•,(ਸਾਰਾ ਯਹਾ) 4 ਦਸੰਬਰ : ਸੜਕੀ ਹਾਦਸਿਆਂ ਨੂੰ ਠੱਲ• ਪਾਉਣ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗਾ ਅਤੇ ਸੜਕੀ ਸੁਰੱਖਿਆ ਨਿਯਮਾਂ ਸਬੰਧੀ ਜਾਗਰੂਕ ਕਰਨ...
ਟਾਟਾ ਸੰਨਜ਼ ਦੇ ਚੇਅਰਮੈਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ-ਸੂਬੇ
ਚੰਡੀਗੜ•,(ਸਾਰਾ ਯਹਾ) 04 ਦਸੰਬਰ- ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਸਨਅਤ ਨੂੰ ਦਿੱਤੇ ਹਾਂ-ਪੱਖੀ ਹੁਲਾਰੇ ਤੋਂ ਉਤਸ਼ਾਹਤ ਹੁੰਦਿਆਂ ਮੈਸਰਜ ਟਾਟਾ ਸੰਨਜ਼ ਵੱਲੋਂ ਪੰਜਾਬ ਵਿੱਚ ਤਾਜ...
ਫਲਾਂ ਤੇ ਸਬਜ਼ੀਆਂ ਉਤੇ ਨਹੀਂ ਲੱਗ ਸਕਣਗੇ ਸਟਿੱਕਰ ਹੁੰਦਾ ਹੈ ਜ਼ਹਿਰੀਲਾ ਪਦਾਰਥ
ਚੰਡੀਗੜ•,(ਸਾਰਾ ਯਹਾ) 4 ਦਸੰਬਰ : ਫੂਡ ਸੇਫਟੀ ਕਮਿਸ਼ਨਰ ਵੱਲੋਂ ਫਲਾਂ ਅਤੇ ਸਬਜ਼ੀਆਂ ਉੱਤੇ ਸਟਿੱਕਰ ਨਾ ਚਿਪਕਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸਬੰਧੀ...
























