ਏ.ਡੀ.ਜੀ.ਪੀ ਸੰਜੀਵ ਕਾਲੜਾ ਤੇ ਇੰਸਪੈਕਟਰ ਸੰਦੀਪ ਸੂਦ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ
ਚੰਡੀਗੜ੍ਹ 25 ਜਨਵਰੀ(ਸਾਰਾ ਯਹਾ,(ਹੀਰਾ ਮਿੱਤਲ) : ਏ.ਡੀ.ਜੀ.ਪੀ ਭਲਾਈ ਸੰਜੀਵ ਕਾਲੜਾ ਅਤੇ ਇੰਸਪੈਕਟਰ ਸੰਜੀਵ ਸੂਦ ਨੂੰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਗਣਤੰਤਰ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ...
ਮਾਨਸਾ ਵਿਖੇ 70ਵੇਂ ਗਣਤੰਤਰਤਾ ਦਿਵਸ ਮੌਕੇ ਡਿਪਟੀ ਸਪੀਕਰ ਪੰਜਾਬ ਨੇ ਲਹਿਰਾਇਆ ਕੌਮੀ ਝੰਡਾ
ਮਾਨਸਾ, 26 ਜਨਵਰੀ (ਸਾਰਾ ਯਹਾ,(ਬਲਜੀਤ ਸ਼ਰਮਾ) : ਮਾਨਸਾ ਵਿਖੇ ਦੇਸ਼ ਦੇ 70ਵੇਂ ਗਣਤੰਤਰ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਸਥਾਨਕ ਬਹੁਮੰਤਵੀ ਖੇਡ ਸਟੇਡੀਅਮ ਵਿਖੇ...
ਟਰੰਪ ਦਾ ਦਾਅਵਾ, ਭਾਰਤ ਦੀ ਬਾਂਹ ਮਰੋੜ ਦੋ ਮਿੰਟ ‘ਚ ਟੈਕਸ ਅੱਧਾ ਕਰਵਾਇਆ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਨ੍ਹਾਂ ਯੂਐਸ ਤੋਂ ਭਾਰਤ ਦਰਾਮਦ ਹੋਣ ਵਾਲੇ ਮੋਟਰਸਾਈਕਲਾਂ ’ਤੇ ਦੋ ਮਿੰਟ ਵਿੱਚ ਦਰਾਮਦ ਕਰ ਅੱਧਾ...
ਡੀ.ਸੀ.ਮਾਨਸਾ ਦੇ ਨਾਮ ‘ਤੇ ਨਿੱਜੀ ਜਾਅਲੀ ਫੇਸਬੁੱਕ, ਇੰਸਟਾਗਰਾਮ ਅਕਾਊਂਟ ਬਣਾਉਣ ਵਾਲੇ ਖਿਲਾਫ਼ ਸਖ਼ਤ ਕਾਰਵਾਈ...
ਮਾਨਸਾ, 25 ਜਨਵਰੀ (ਹੀਰਾ ਮਿੱਤਲ) :ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਅੱਜ ਸੋਸ਼ਲ ਮੀਡੀਆ ਦੀ ਸੁਚੱਜੀ ਵਰਤੋਂ ਦੀ ਅਪੀਲ ਕਰਦਿਆਂ ਮਾਨਸਾ ਵਾਸੀਆਂ ਨੂੰ...
ਫ਼ਿਰੋਜ਼ਪੁਰ ਜ਼ਿਲ•ੇ ਨੂੰ ਮਿਲਿਆ ਕੌਮੀ ਐਵਾਰਡ ਸਮਾਜ ਦੀ ਬਦਲਦੀ ਸੋਚ ਦਾ ਪ੍ਰਤੀਕ: ਅਰੁਨਾ ਚੌਧਰੀ
ਚੰਡੀਗੜ•, (ਸਾਰਾ ਯਹਾ,(ਹੀਰਾ ਮਿੱਤਲ) 25 ਜਨਵਰੀ : ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ 'ਬੇਟੀ ਬਚਾਓ, ਬੇਟੀ ਪੜ•ਾਓ' ਮੁਹਿੰਮ ਤਹਿਤ...
ਪੰਜਾਬ ਸਰਕਾਰ ਵੱਲੋਂ 13 ਬਹਾਦਰ ਫਾਇਰਮੈਨਾਂ ਨੂੰ ਸਲਾਮੀ
ਚੰਡੀਗੜ•,(ਸਾਰਾ ਯਹਾ,(ਬਲਜੀਤ ਸ਼ਰਮਾ) 25 ਜਨਵਰੀ: ਪੰਜਾਬ ਸਰਕਾਰ ਅੱਗ ਲੱਗਣ ਦੀਆਂ 2 ਘਟਨਾਵਾਂ ਵਿੱਚ ਆਪਣੀ ਡਿਊਟੀ ਦੌਰਾਨ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਬਹਾਦਰ ਫਾਇਰਮੈਨਾਂ ਦੀਆਂ ਕੁਰਬਾਨੀਆਂ...
ਭ੍ਰਿਸ਼ਟਾਚਾਰ ਮਾਮਲੇ ‘ਚ ਕਸੂਤੀ ਘਿਰੀ ਦਿੱਲੀ ਗੁਰਦੁਆਰਾ ਕਮੇਟੀ, ਅਦਾਲਤ ਵੱਲੋਂ ਸਖ਼ਤ ਰੁਖ ਅਖ਼ਤਿਆਰ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭ੍ਰਿਸ਼ਟਾਚਾਰ ਦੇ ਮਾਮਲੇ 'ਤੇ ਪਟਿਆਲਾ ਹਾਊਸ ਅਦਾਲਤ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਅਦਾਲਤ ਨੇ...
ਐਨ.ਐਫ.ਐਸ. ਐਕਟ ਦੀਆਂ ਤਜਵੀਜ਼ਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਏਗਾ ਫੂਡ ਕਮਿਸ਼ਨ
ਚੰਡੀਗੜ੍ਹ, 25 ਜਨਵਰੀ(ਸਾਰਾ ਯਹਾ,(ਬਲਜੀਤ ਸ਼ਰਮਾ) : ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਸ੍ਰੀ ਡੀ.ਪੀ. ਰੈÎੱਡੀ ਨੇ ਕਿਹਾ ਹੈ ਕਿ ਲੋਕਾਂ ਨੂੰ ਕੌਮੀ ਫੂਡ ਸਕਿਉਰਿਟੀ...
ਸਿੱਖ ਭਾਈਚਾਰੇ ਲਈ ਪਾਕਿਸਤਾਨ ਸਰਕਾਰ ਵੱਲੋਂ ਇੱਕ ਹੋਰ ਤੋਹਫ਼ਾ
ਪੇਸ਼ਾਵਰ: ਪਾਕਿਸਤਾਨ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ ਫ਼ੌਜ ਮੁਖੀ ਹਰੀ ਸਿੰਘ ਨਲੂਏ ਦੇ ਕਿਲ੍ਹੇ ਨੂੰ ਅਜਾਇਬ ਘਰ ਵਜੋਂ ਵਿਕਸਤ ਕਰੇਗੀ। ਦੇਸ਼ ਦੇ ਖ਼ੈਬਰ ਪਖ਼ਤੂਨਖ਼ਵਾ...
ਟਕਸਾਲੀਆਂ ਦੀ ਬਗਾਵਤ ਮਗਰੋਂ ਅਕਾਲੀ ਦਲ ਦੀ ਯੂਥ ਵਿੰਗ ‘ਤੇ ਟੇਕ, ਮਜੀਠੀਆ ਨੇ ਖੜ੍ਹੀ...
ਚੰਡੀਗੜ੍ਹ: ਟਕਸਾਲੀਆਂ ਦੀ ਬਗਾਵਤ ਮਗਰੋਂ ਸ਼੍ਰੋਮਣੀ ਅਕਾਲੀ ਦਲ ਆਪਣੇ ਯੂਥ ਵਿੰਗ ਨੂੰ ਮਜਬੂਤ ਕਰਨ ਵਿੱਚ ਜੁੱਟ ਗਿਆ ਹੈ। ਅਕਾਲੀ ਦਲ ਨੂੰ ਹੁਣ ਯੂਥ ਵਿੰਗ...
























