ਲੋਕ ਸਭਾ ਚੋਣਾਂ ਤੋਂ ਪਹਿਲਾਂ ਮਾਲ ਵਿਭਾਗ ਨੂੰ ਮਿਲਣਗੇ ਨਵੇਂ ਪਟਵਾਰੀ
ਚੰਡੀਗੜ੍ਹ: ਕੈਬਨਿਟ ਮੰਤਰੀ ਸੁੱਖ ਸਰਕਾਰੀਆ ਨੇ ਉਮੀਦ ਜਤਾਈ ਹੈ ਕਿ ਵਿੱਤ ਵਿਭਾਗ ਕੋਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਜਲਦ ਹੀ ਪਟਵਾਰੀਆਂ ਦੀ ਭਰਤੀ ਦਾ ਨੋਟੀਫਿਕੇਸ਼ਨ...
ਪੰਜਾਬ ਤੇ ਹਰਿਆਣਾ ’ਚ ਮੌਸਮ ਨੇ ਫਿਰ ਲਈ ਕਰਵਟ
ਚੰਡੀਗੜ੍ਹ: ਮੀਂਹ ਤੇ ਗੜ੍ਹੇਮਾਰੀ ਬਾਅਦ ਪੰਜਾਬ ਵਿੱਚ ਠੰਢ ਨੇ ਫਿਰ ਤੋਂ ਜ਼ੋਰ ਫੜ ਲਿਆ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ...
ਕੈਪਟਨ ਨੂੰ ਘੇਰਨ ਪਹੁੰਚੇ ਅਧਿਆਪਕਾਂ ‘ਤੇ ਵਰ੍ਹਿਆ ਪੁਲਿਸ ਦਾ ਡੰਡਾ
ਪਟਿਆਲਾ: ਆਪਣੀ ਮੰਗਾਂ ਦੀ ਪੂਰਤੀ ਲਈ ਪ੍ਰਦਰਸ਼ਨ ਕਰਨ ਵਾਲੇ ਅਧਿਆਪਕਾਂ 'ਤੇ ਕੈਪਟਨ ਸਰਕਾਰ ਨੇ ਆਖ਼ਰ ਹੱਥ ਚੁੱਕ ਹੀ ਲਿਆ ਹੈ।
2
ਕੈਪਟਨ ਅਮਰਿੰਦਰ ਸਿੰਘ ਦੇ ਮਹਿਲਾਂ...
ਕੈਪਟਨ ਦੇ ਮੰਤਰੀ ਦੀ ਮਜੀਠੀਆ ਨੂੰ ਚੇਤਾਵਨੀ, ਧਨ ਦਾ ਵੇਰਵਾ ਦਿਓ, ਨਹੀਂ ਤਾਂ ਈਡੀ...
ਚੰਡੀਗੜ੍ਹ: ਗੁਰਦਾਸਪੁਰ ਜ਼ਿਲ੍ਹੇ ਦੇ ਕਰਜ਼ਈ ਕਿਸਾਨ ਬੁੱਧ ਸਿੰਘ ਨੂੰ ਪੌਣੇ ਚਾਰ ਲੱਖ ਰੁਪਏ ਦੇਣ ਬਦਲੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ...
‘ਆਪ’ ਤੇ ਅਕਾਲੀ ਦਲ ਕੋਲ ਉਮੀਦਵਾਰਾਂ ਦਾ ‘ਅਕਾਲ’, ਵੱਡੇ ਚਹਿਰਿਆਂ ਨੇ ਛੱਡਿਆ ਮੈਦਾਨ
ਚੰਡੀਗੜ੍ਹ: ਇਸ ਵਾਰ ਸ਼੍ਰੋਮਣੀ ਅਕਾਲੀ ਦਲ (ਬ) ਤੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਲੱਭਣ 'ਚ ਮੁਸ਼ੱਕਤ ਕਰਨੀ ਪੈ ਰਹੀ ਹੈ।...
ਸਾਵਧਾਨ! 10 ਰੁਪਏ ਦਾ ਸਿੱਕਾ ਬਣ ਸਕਦਾ ਹੈ ਜੇਲ੍ਹ ਜਾਣ ਦਾ ਕਾਰਨ
ਚੰਡੀਗੜ੍ਹ: ਭਾਰਤੀ ਰਿਜ਼ਰਵ ਬੈਂਕ ਨੇ ਨਿਰਦੇਸ਼ ਦਿੱਤੇ ਸੀ ਕਿ ਜੋ ਕੋਈ 10 ਰੁਪਏ ਦੇ ਸਿੱਕੇ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ...
ਕਸ਼ਮੀਰ ’ਚ ਕੁਦਰਤ ਦਾ ਕਹਿਰ, ਸੱਤ ਪੁਲਿਸ ਜਵਾਨ ਤੇ ਪਤੀ-ਪਤਨੀ ਦੀ ਮੌਤ
ਸ੍ਰੀਨਗਰ: ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਜਵਾਹਰ ਸੁਰੰਗ ਨੇੜੇ ਸ਼ੁੱਕਰਵਾਰ ਨੂੰ ਬਰਫ਼ੀਲੇ ਤੂਫਾਨ ਵਿੱਚ ਸੱਤ ਪੁਲਿਸ ਜਵਾਨਾਂ ਦੀ ਮੌਤ ਹੋ ਗਈ। ਪੁਲਿਸ ਚੌਕੀ...
ਸੰਘਰਸ਼ ਕਮੇਟੀ ਵੱਲੋਂ ਅਧਿਆਪਕਾਂ ਨੂੰ ਸਿੱਖਿਆ ਸਕੱਤਰ ਹੱਥੋਂ ਸਨਮਾਨ ਪੱਤਰ ਨਾ ਲੈਣ ਦੀ ਅਪੀਲ
ਮਾਨਸਾ 9 ਫਰਵਰੀ (ਸਾਰਾ ਯਹਾ,(ਹੀਰਾ ਮਿੱਤਲ) ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਜਿਲ੍ਹਾ ਮਾਨਸਾ ਦੇ ਅਧਿਆਪਕਾਂ ਨੇ 11 ਫਰਵਰੀ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ...
ਭਾਰਤੀ ਕੁੜੀਆਂ ਲਈ ਫੇਸਬੁੱਕ ਨੇ ਸ਼ੁਰੂ ਕੀਤੀ ਖ਼ਾਸ ਸਕੀਮ
ਨਵੀਂ ਦਿੱਲੀ: ਮਹਿਲਾ ਸਸ਼ਕਤੀਕਰਨ ‘ਤੇ ਫੋਕਸ ਕਰਦੇ ਹੋਏ ਬੁੱਧਵਾਰ ਨੂੰ ਫੇਸਬੁਕ ਨੇ ਭਾਰਤ ‘ਚ ਪੰਜ ਸੂਬਿਆਂ ‘ਚ ਡਿਜੀਟਲ ਸਕੀਲਿੰਗ ਇਨੀਸ਼ੀਏਟਿਵ ਨੂੰ ਲੌਂਚ ਕੀਤਾ। ਇਸ...
ਯੂਨਾਈਟਿਡ ਇੰਡੀਆ ਇੰਸ਼ੋਰੈਸ ਕੰਪਨੀ ਬ੍ਰਾਂਚ ਮਾਨਸਾ ਵੱਲੋ ਸਰਕਾਰੀ ਮਿਡਲ ਸਕੂਲ ਜੰਡਾ ਵਾਲਾ...
ਮਾਨਸਾ {ਜੋਨੀ ਜਿੰਦਲ}ਭਾਰਤ ਦੀ ਸਾਧਾਰਣ ਬੀਮਾ ਖੇਤਰ ਦੀ ਦੂਜੀ ਮੋਹਰੀ ਕੰਪਨੀ ਯੂਨਾਈਟਿਡ ਇੰਡੀਆ ਇੰਸ਼ੋਰੈਸ ਕੰਪਨੀ ਦੀ ਮਾਨਸਾ ਬ੍ਰਾਂਚ ਨੇ ਕੰਪਨੀ ਸੀ.ਐਸ.ਆਰ ਸਕੀਮ{ਸ਼ੋਸਲਲ ਜਿੰਮੇਵਾਰੀ }ਤਹਿਤ...
























