ਇਸ ਮਹੀਨੇ ਲਗਾਏ ਜਾਣਗੇ 3 ਰੋਜ਼ਗਾਰ ਮੇਲੇ ; ਪਹਿਲਾ ਮੇਲਾ 14 ਨੂੰ
ਮਾਨਸਾ, 12 ਫਰਵਰੀ (ਸਾਰਾ ਯਹਾ,(ਬਲਜੀਤ ਸ਼ਰਮਾ) : ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹੇ ਅੰਦਰ ਇਸ ਮਹੀਨੇ...
ਮੌਸਮ ਵਿਭਾਗ ਦੀ ਤਾਜ਼ਾ ਚੇਤਾਵਨੀ,14-15 ਨੂੰ ਰਹੋ ਸਾਵਧਾਨ !!
ਚੰਡੀਗੜ੍ਹ: ਮੌਸਮ ਵਿਭਾਗ ਨੇ ਤਾਜ਼ਾ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਅਗਲੇ ਦਿਨਾਂ ਵਿੱਚ ਫਿਰ ਬਾਰਸ਼ ਤੇ ਗੜ੍ਹਮਾਰੀ ਹੋਏਗੀ। ਪੂਰੇ ਉੱਤਰੀ ਭਾਰਤ ਵਿੱਚ 14...
ਆਖਰ ਅੰਬਾਨੀ ਨੂੰ ਫਰਾਂਸ ਦੇ ਰੱਖਿਆ ਮੰਤਰੀ ਨਾਲ ਕਿਸ ਨੇ ਮਿਲਾਇਆ? ਮੋਦੀ ‘ਤੇ ਉੱਠੇ...
ਨਵੀਂ ਦਿੱਲੀ: ਰਾਫਾਲ ਸੌਦੇ ਸਬੰਧੀ ਮੋਦੀ ਸਰਕਾਰ ਤੇ ਵਿਰੋਧੀ ਦਲ ਵਿੱਚ ਤਕਰਾਰ ਜਾਰੀ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਪ੍ਰੈੱਸ ਕਾਨਫਰੰਸ...
ਪੀ.ਐਸ.ਆਈ.ਡੀ.ਸੀ. ਅਤੇ ਪੀ.ਐਫ.ਸੀ. ਨੂੰ ਯਕਮੁਸ਼ਤ ਨੀਤੀ-2018 ਤਹਿਤ 44 ਕਰੋੜ ਰੁਪਏ ਦੇ ਪ੍ਰਸਤਾਵ ਹਾਸਲ ਹੋਏ
ਚੰਡੀਗੜ੍ਹ, (ਸਾਰਾ ਯਹਾ,(ਬਲਜੀਤ ਸ਼ਰਮਾ) 12 ਫ਼ਰਵਰੀ:ਪੰਜਾਬ ਸਰਕਾਰ ਵੱਲੋਂ ਉਦਯੋਗਾਂ ਨੂੰ ਪੁਨਰਜੀਵਤ ਕਰਨ ਲਈ ਬਣਾਈ ਗਈ ਯਕਮੁਸ਼ਤ ਨਿਪਟਾਰਾ ਨੀਤੀ ਬੇਹੱਦ ਅਹਿਮ ਕਦਮ ਹੈ, ਜਿਸ ਨਾਲ...
ਜਦੋਂ ਪਾਰਲੀਮੈਂਟ ‘ਚ ਪਈਆਂ ਭਾਜੜਾਂ, ਜਵਾਨਾਂ ਨੇ ਸੰਭਾਲਿਆ ਮੋਰਚਾ
ਨਵੀਂ ਦਿੱਲੀ: ਸੰਸਦ ਭਵਨ ਵਿੱਚ ਅੱਜ ਉਸ ਸਮੇਂ ਅਫਰਾ-ਤਫਰੀ ਮੱਚ ਗਈ ਜਦੋਂ ਗੇਟ ਦੇ ਨਜ਼ਦੀਕ ਇੱਕ ਕਾਰ ਸੁਰੱਖਿਆ ਸਿਸਟਮ ਨਾਲ ਟਕਰਾ ਗਈ ਤੇ ਸੁਰੱਖਿਆ...
ਸਿਹਤ ਵਿਭਾਗ ਵਲੋਂ 18 ਉਮੀਦਵਾਰਾਂ ਨੂੰ ਤਰਸ ਦੇ ਆਧਾਰ ਤੇ ਦਿੱਤੇ ਗਏ ਨਿਯੁਕਤੀ ਪੱਤਰ
ਚੰਡੀਗੜ੍ਹ, (ਸਾਰਾ ਯਹਾ,(ਬਲਜੀਤ ਸ਼ਰਮਾ) 12 ਫਰਵਰੀ : ਅੱਜ ਇਥੇ ਪਰਿਵਾਰ ਕਲਿਆਣ ਭਵਨ, ਸੈਕਟਰ-34 ਵਿਖੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਅਮਰਦੀਪ ਸਿੰਘ ਚੀਮਾ ਅਤੇ ਡਾਇਰੈਕਟਰ ਸਿਹਤ...
ਸੂਬੇ ਵਿੱਚ ਸੜਕਾਂ ਦੇ ਬੁÎਨਿਆਦੀ ਢਾਂਚੇ ਦਾ ਪੜਾਅਵਾਰ ਢੰਗ ਨਾਲ ਕੀਤਾ ਜਾਵੇਗਾ ਪੁਨਰ ਨਿਰਮਾਣ...
ਚੰਡੀਗੜ੍ਹ/ਖਰੜ,(ਸਾਰਾ ਯਹਾ,(ਬਲਜੀਤ ਸ਼ਰਮਾ) 12 ਫਰਵਰੀ : ਸੋਹਾਲੀ-ਨਗਲੀਆਂ ਸੜਕ ਵਿਖੇ ਸਿਸਵਾਂ ਨਦੀ ਕਰਾਸਿੰਗ 'ਤੇ ਹਾਈ ਲੈਵਲ ਬ੍ਰਿਜ (ਐਚ.ਐਲ.ਬੀ.) ਦਾ ਨੀਂਹ ਪੱਥਰ ਰੱਖਦਿਆਂ ਪੰਜਾਬ ਦੇ ਲੋਕ...
ਬੇਅਦਬੀ ਅਤੇ ਪਿਛਲੀ ਸਰਕਾਰ ਦੇ ਝੂਠੇ ਕੇਸਾਂ ਨੂੰ ਤਰਕਪੂਰਨ ਨਤੀਜੇ ‘ਤੇ ਪਹੁੰਚਾਇਆ ਜਾਵੇਗਾ-ਰਾਜਪਾਲ
ਚੰਡੀਗੜ•,(ਸਾਰਾ ਯਹਾ,(ਬਲਜੀਤ ਸ਼ਰਮਾ) 12 ਫਰਵਰੀ :ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨੇ ਪਿਛਲੀ ਸਰਕਾਰ ਦੌਰਾਨ ਦਰਜ ਕੀਤੇ ਗਏ ਝੂਠੇ ਕੇਸਾਂ ਅਤੇ ਬੇਅਦਬੀ ਦੇ ਮਾਮਲਿਆਂ...
‘ਆਪ’ ਨੇ ਖੋਲ੍ਹੀ ਬਾਦਲਾਂ ਦੇ 70,000 ਕਰੋੜੀ ਬਿਜਲੀ ਸਮਝੌਤਿਆਂ ਦੀ ਪੋਲ
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਅੱਜ ਕੈਪਟਨ ਸਰਕਾਰ ਕੋਲ ਬਾਦਲ ਸਰਕਾਰ ਵੇਲੇ ਤਿੰਨ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਇਕਰਾਰਨਾਮਿਆਂ ਨੂੰ ਤੁਰੰਤ...
ਰਾਹੁਲ ਗਾਂਧੀ ਨੇ ਫੇਰਿਆ ਟਿਕਟਾਂ ਦੇ ਦਾਅਵੇਦਾਰਾਂ ਦੀਆਂ ਸਧਰਾਂ ‘ਤੇ ਪਾਣੀ
ਚੰਡੀਗੜ੍ਹ: ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਮੌਜੂਦਾ ਵਿਧਾਇਕਾਂ, ਸੰਸਦ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਾਂਗਰਸ ਪਾਰਟੀ ਟਿਕਟ ਤੋਂ ਇਨਕਾਰ ਕਰ ਸਕਦੀ ਹੈ।...
























