85.9 F
MANSA
Sunday, June 28, 2026
Tel: 9815624390
Email: sarayaha24390@gmail.com

ਹੁਣ ਕਿਸੇ ਵੀ ਮੁਸੀਬਤ ਵੇਲੇ 112 ‘ਤੇ ਕਰੋ ਕਾਲ, ਅੱਧੇ ਘੰਟੇ ‘ਚ ਮਿਲੇਗੀ ਸਹਾਇਤਾ

ਚੰਡੀਗੜ੍ਹ: ਹੁਣ ਕਿਸੇ ਵੀ ਐਮਰਜੈਂਸੀ ਵੇਲੇ 112 'ਤੇ ਕਾਲ ਕਰੋ ਤੇ ਤੁਹਾਨੂੰ ਅੱਧੇ ਘੰਟੇ ਦੇ ਅੰਦਰ-ਅੰਦਰ ਸਹਾਇਤਾ ਮਿਲ ਜਾਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...

ਸੁਖਬੀਰ ਬਾਦਲ ਤੇ ਮਜੀਠੀਆ ਲਈ ਨਵੀਂ ਮੁਸੀਬਤ, ਹਾਈਕੋਰਟ ਵੱਲੋਂ ਸੰਮਨ

ਚੰਡੀਗੜ੍ਹ: ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਭਰੋਸੇਯੋਗਤਾ 'ਤੇ ਸਵਾਲ ਚੁੱਕਣ ਵਾਲੇ ਅਕਾਲੀ ਦਲ ਦੇ ਦੋਵੇਂ ਸੀਨੀਅਰ ਲੀਡਰਾਂ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਨੂੰ...

ਸੁਖਬੀਰ ਨੇ ਥਾਪੇ ਅਕਾਲੀ ਦਲ ਦੇ ਨਵੇਂ ਜਰਨੈਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵੀਆਂ ਨਿਯੁਕਤੀਆਂ ਕੀਤੀਆਂ ਹਨ। ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੁਝ ਸੀਨੀਅਰ ਲੀਡਰਾਂ ਨੂੰ...

ਕਿਸਾਨ ਯੂਨੀਅਨਾਂ ਧਨਾਢਾਂ ਦੀ ਹਮਾਇਤ ਦੀ ਬਜਾਏ ਕਿਸਾਨੀ ਦੀ ਰੀੜ• ਦੀ ਹੱਡੀ ਸਹਿਕਾਰੀ ਬੈਂਕਾਂ...

ਚੰਡੀਗੜ•,(ਸਾਰਾ ਯਹਾ) 20 ਫਰਵਰੀ  : ਪੰਜਾਬ ਦੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਦੀਆਂ ਕਿਸਾਨ ਯੂਨੀਅਨਾਂ ਨੂੰ ਅਪੀਲ ਕੀਤੀ ਹੈ ਕਿ...

ਵੱਖ-ਵੱਖ ਸੰਸਥਾਵਾਂ ਤੇ ਕੰਪਨੀਆਂ ਨੂੰ ਸਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਲਈ ਅੱਗੇ...

ਚੰਡੀਗੜ•, (ਸਾਰਾ ਯਹਾ,(ਬਲਜੀਤ ਸ਼ਰਮਾ) 20 ਫਰਵਰੀ: ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸਾਮ ਅਰੋੜਾ ਨੇ ਪੁਲਵਾਮਾ ਵਿਖੇ ਅੱਤਵਾਦੀ ਹਮਲੇ 'ਚ ਸਹੀਦ ਹੋਏ...

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਠੇਕੇ ’ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੱਕੇ ਕਰਨ...

ਚੰਡੀਗੜ,(ਸਾਰਾ ਯਹਾ,(ਬਲਜੀਤ ਸ਼ਰਮਾ) 20 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਠੇਕੇ ਵਾਲੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਇਕ ਵਿਸ਼ੇਸ਼...

ਇੰਡੇਨ ਦੇ ਗਾਹਕਾਂ ਲਈ ਬੁਰੀ ਖ਼ਬਰ! 58 ਲੱਖ ਗਾਹਕਾਂ ਨੂੰ ਝਟਕਾ

ਚੰਡੀਗੜ੍ਹ: ਫਰਾਂਸ ਦੇ ਇੱਕ ਰਿਸਰਚਰ ਨੇ ਦਾਅਵਾ ਕੀਤਾ ਹੈ ਕਿ ਸਰਕਾਰੀ ਗੈਸ ਕੰਪਨੀ ਇੰਡੇਨ ਦੀ ਲਾਪ੍ਰਵਾਹੀ ਕਰਕੇ ਇਸ ਦੇ 58 ਲੱਖ ਤੋਂ ਵੱਧ ਗਾਹਕਾਂ...

ਅੱਜ ਦਿੱਸੇਗਾ ਪੂਰਾ ਚੰਦ, ਅੱਜ ਨਹੀਂ ਵੇਖਿਆ ਤਾਂ 7 ਸਾਲਾਂ ਬਾਅਦ ਮਿਲੇਗਾ ਮੌਕਾ

ਅੱਜ ਸਾਲ ਦਾ ਸਭ ਤੋਂ ਵੱਡਾ ਸੁਪਰਮੂਨ ਦਿੱਸੇਗਾ। ਹਾਲਾਂਕਿ ਇਸ ਤੋਂ ਪਹਿਲਾਂ 21 ਜਨਵਰੀ ਨੂੰ ਵੀ ਦਿੱਸਿਆ ਸੀ ਪਰ ਉਹ ਭਾਰਤ ਵਿੱਚ ਨਹੀਂ ਸੀ।...

ਬਗੈਰ ਟਿਕਟ ਸਫ਼ਰ ਕਰਨ ਵਾਲਿਆਂ ਨੂੰ ਰਣਵੀਰ ਦੇ ਸਟਾਈਲ ‘ਚ ਰੇਲ ਮੰਤਰੀ ਦੀ ਚੇਤਾਵਨੀ,...

ਚੰਡੀਗੜ੍ਹ: ਫਿਲਮ ਅਦਾਕਾਰ ਰਣਵੀਰ ਸਿੰਘ ਦੀ ਫ਼ਿਲਮ ‘ਗਲੀ ਬੌਏ’ ਦਾ ਗੀਤ ‘ਅਪਨਾ ਟਾਈਮ ਆਏਗਾ’ ਇੰਨ੍ਹੀਂ ਦਿਨੀਂ ਖੂਬ ਚਰਚਾ ਵਿੱਚ ਹੈ। ਪੱਛਮ ਰੇਲਵੇ ਨੇ ਵੀ...

ਸਿੱਟ ਨੂੰ ਮਿਲਿਆ ਆਈਜੀ ਉਮਰਾਨੰਗਲ ਦਾ ਰਿਮਾਂਡ, ਚਾਰ ਦਿਨ ਰਿੜਕੇਗੀ ਪੁਲਿਸ

ਚੰਡੀਗੜ੍ਹ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਗਰੋਂ ਵਾਪਰੇ ਗੋਲੀ ਕਾਂਡ ਵਿੱਚ ਗ੍ਰਿਫਤਾਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ।...
- Advertisement -