ਗਰਮੀ ਦੀਆਂ ਛੁੱਟੀਆਂ ਤੋਂ ਵਾਪਸ ਪਰਤੇ ਸਕੂਲੀ ਵਿਦਿਆਰਥੀ ਪਹਿਲੇ ਦਿਨ ਹੀ ਹੋਏ ਪਸੀਨੋ ਪਸੀਨੀ
ਮਾਨਸਾ-1 ,ਜੁਲਾਈ(ਸਾਰਾ ਯਹਾ,BPS) - ਮਹੀਨੇ ਦੀਆਂ ਗਰਮ ਰੁੱਤ ਛੁੱਟੀਆਂ ਬਿਤਾ ਕੇ ਸਕੂਲ ਪਰਤੇ ਵਿਦਿਆਰਥੀਆਂ ਨੂੰ ਪਹਿਲੇ ਦਿਨ ਹੀ ਕੜਾਕੇ ਦੀ...
ਸਾਬਕਾ ਗ੍ਰਹਿ ਮੰਤਰੀ ਨੂੰ ਜੇ ਜੇਲ• ਮੈਨੂਅਲ ਪਤਾ ਹੁੰਦੇ ਤਾਂ ਲੁਧਿਆਣਾ ਜੇਲ• ਘਟਨਾ ਬਾਰੇ...
ਚੰਡੀਗੜ•,(ਸਾਰਾ ਯਹਾ,ਬਲਜੀਤ ਸ਼ਰਮਾ 1 ਜੁਲਾਈ ਲੁਧਿਆਣਾ ਕੇਂਦਰੀ ਜੇਲ• ਮੰਤਰੀ ਵਿੱਚ ਕੈਦੀਆਂ ਵੱਲੋਂ ਕੀਤੀ ਹਿੰਸਾ ਉਪਰ ਟਿੱਪਣੀਆਂ ਕਰ ਕੇ ਸਿਆਸੀ ਰੋਟੀਆਂ...
ਨਗਰ ਪੰਚਾਇਤ ਦੀ ਟੀਮ ਨੇ ਲਿਫਾਫੇ ਵੇਚਣ ਵਾਲੀਆਂ ਥੋਕ ਦੀਆਂ ਦੁਕਾਨਾਂ ‘ਤੇ ਕੀਤੀ ਛਾਪੇਮਾਰੀ
ਮਾਨਸਾ, 01 ਜੁਲਾਈ(ਸਾਰਾ ਯਹਾ,(ਹੀਰਾ ਮਿੱਤਲ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਨੂੰ ਪਲਾਸਟਿਕ ਦੇ ਲਿਫਾਫਿਆਂ ਤੋਂ ਮੁਕਤ...
ਹੜ੍ਹਾਂ ਸਬੰਧੀ ਜਾਣਕਾਰੀ ਲਈ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਿਤ: ਡਿਪਟੀ ਕਮਿਸ਼ਨਰ
ਮਾਨਸਾ, 01 ਜੁਲਾਈ (ਸਾਰਾ ਯਹਾ,ਬਲਜੀਤ ਸ਼ਰਮਾ): ਹੜ੍ਹ ਸੀਜ਼ਨ ਦੇ ਅਗਾਉਂ ਪ੍ਰਬੰਧਾਂ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਬੱਚਤ ਭਵਨ...
ਸਮਾਜਿਕ ਸੁਰੱਖਿਆ ਮੰਤਰੀ ਨੇ ਵੱਖ-ਵੱਖ ਆਂਗਣਵਾੜੀ ਵਰਕਰਜ਼ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ,(ਸਾਰਾ ਯਹਾ,ਬਲਜੀਤ ਸ਼ਰਮਾ 1 ਜੁਲਾਈ: “ਪੰਜਾਬ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ ਤੇ ਯੋਗ ਅਗਵਾਈ ਵਿੱਚ ਆਂਗਣਵਾੜੀ ਵਰਕਰਾਂ ਤੇ...
ਕੇਦਰੀ ਜੇਲ੍ ਲੁਧਿਆਣਾ ਵਿਚ ਵਾਪਰੀ ਘਟਨਾ ਨੂੰ ਮੱਦੇਨਜਰ ਰੱਖਦੇ ਹੋਏ ਮਾਨਸਾ ਜੇਲ੍ ਅੰਦਰ ਲਾਆ...
ਮਾਨਸਾ (ਸਾਰਾ ਯਹਾ,ਬਲਜੀਤ ਸ਼ਰਮਾ) 29 ਜੂਨ: ਲੁਧਿਆਣਾ ਦੀ ਕੇਦਰੀ ਜੇਲ੍ ਵਿਚ ਵਾਪਰੀ ਘਟਨਾ ਨੂੰ ਮੱਦੇਨਜਰ ਰੱਖਦੇ ਹੋਏ ਜਿਲਾ ਜੇਲ੍ ਮਾਨਸਾ ਅੰਦਰ...
ਪ੍ਰਧਾਨ ਮੰਤਰੀ ਮੋਦੀ ‘ਤੇ ਚੜਿਆ ਸੈਲਫੀ ਦਾ ਬੁਖਾਰ, ਸਕਾਟ ਨਾਲ ਕਲਿੱਕ ਕੀਤੀ ਫੋਟੋ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ-20 ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਜਾਪਾਨ ਦੇ ਓਸਾਕਾ ਪਹੁੰਚੇ ਹਨ। ਅੱਜ ਸੰਮੇਲਨ ਦਾ ਦੂਜਾ ਦਿਨ ਹੈ।...
ਲਓ ਜੀ, ਹੁਣ ਜਾਰੀ ਹੋਣਗੇ ਨਵੇਂ ਰਾਸ਼ਨ ਕਾਰਡ ਪੂਰੇ ਦੇਸ਼ ‘ਚ ਕਿਤਿਓਂ ਵੀ ਖਰੀਦੋ...
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਦੇਸ਼ ਵਿੱਚ 'ਇੱਕ ਰਾਸ਼ਟਰ, ਇੱਕ ਰਾਸ਼ਨ ਕਾਰਡ' ਵਿਵਸਥਾ ਸ਼ੁਰੂ ਕਰਨ ਲਈ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ...
ਕੈਪਟਨ ਨੇ ਪਟੇਲ ਨੂੰ ਸੌਪੀ ਰਿਪੋਰਟ, ਸਿੱਧੂ ‘ਤੇ ਹੋ ਸਕਦਾ ਐਕਸ਼ਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਚੱਲ ਰਹੇ ਰੇੜਕੇ ਦਾ ਹੱਲ ਕੱਢਣ ਲਈ ਅੱਜ ਕਾਂਗਰਸ...
ਡੇਰਾ ਪ੍ਰੇਮੀ ਬਿੱਟੂ ਕਤਲ ਕੇਸ ‘ਚ ਪੁਲਿਸ ਨੇ ਅਦਾਲਤ ‘ਚ ਪੇਸ਼ ਕੀਤੇ 5 ਮੁਲਜ਼ਮ,...
ਪਟਿਆਲਾ: ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ 'ਚ ਪੁਲਿਸ ਨੇ ਗ੍ਰਿਫਤਾਰ ਕੀਤੇ ਪੰਜ ਮੁਲਜ਼ਮਾਂ ਨੂੰ ਦੋ ਦਿਨ ਦਾ ਰਿਮਾਂਡ ਖ਼ਤਮ ਹੋਣ...
























