85.9 F
MANSA
Monday, May 18, 2026
Tel: 9815624390
Email: sarayaha24390@gmail.com

ਲੌਕਡਾਊਨ ਖੁਲਦੇ ਹੀ ਸਿਆਸਤ ਵੀ ਅਨਲੌਕ, ਆਟਾ ਦਲ ਕਾਰਡਾਂ ਨੂੰ ਲੈ ‘ਆਪ’ ਉਤਰੀ ਸੜਕਾਂ...

ਤਲਵੰਡੀ ਸਾਬੋ: ਪੰਜਾਬ ਵਿੱਚ ਗਰੀਬ ਲੋਕਾਂ ਦੇ ਕੱਟੇ ਗਏ ਆਟਾ-ਦਾਲ ਦੇ ਕਾਰਡਾਂ ਖਿਲਾਫ ਗਰੀਬ ਲੋਕਾਂ ਵੱਲੋ ਸੰਘਰਸ ਕੀਤਾ ਜਾ ਰਿਹਾ ਹੈ। ਅੱਜ...

-ਆਸਕ ਕੈਪਟਨ ਮੁਹਿੰਮ ਤਹਿਤ ਫੇਸਬੁੱਕ ‘ਤੇ ਸਿੱਧੇ ਪ੍ਰਸਾਰਣ ਰਾਹੀਂ ਮੁੱਖ ਮੰਤਰੀ ਨੇ ਮਾਨਸਾ ਦੇ...

ਮਾਨਸਾ, 07 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : #ਆਸਕ ਕੈਪਟਨ (#Ask Captain) ਮੁਹਿੰਮ ਤਹਿਤ ਹਰ ਹਫ਼ਤੇ ਨੋਵਲ ਕੋਰੋਨਾ ਵਾਇਰਸ...

ਨਵੇਂ ਦਿਸ਼ਾ-ਨਿਰਦੇਸ਼! ਸ਼ਾਪਿੰਗ ਮਾਲ, ਰੈਸਟੋਰੈਂਟ ਤੇ ਧਾਰਮਿਕ ਸਥਾਨ ‘ਤੇ ਰੱਖਣਾ ਪਏਗਾ ਇਨ੍ਹਾਂ ਗੱਲਾਂ ਦਾ...

ਚੰਡੀਗੜ੍ਹ (ਸਾਰਾ ਯਹਾ/ ਬਲਜੀਤ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ 8 ਜੂਨ ਤੋਂ ਸ਼ਾਪਿੰਗ ਮਾਲ ਖੁੱਲ੍ਹਣਗੇ ਪਰ ਉਨ੍ਹਾਂ ਵਿੱਚ ਕੱਪੜੇ...

ਸਾਬਕਾ ਫੌਜੀਆਂ ਨੇ ਏਕਤਾ ਕਪੂਰ ਦਾ ਪੁਤਲਾ ਫੂਕ ਕੱਢੀ ਭੜਾਸ, ਤਿੱਖੇ ਸੰਘਰਸ਼ ਦੀ ਵੀ...

ਬਰਨਾਲਾ 7,ਜੂਨ (ਸਾਰਾ ਯਹਾ) : Adult ਵੈਬ ਸੀਰੀਜ਼ 'XXX-2' ਦੇ ਕਾਰਨ ਟੀਵੀ ਕਵੀਨ ਏਕਤਾ ਕਪੂਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।ਫਿਲਮ...

ਸੜਕ ਆਵਾਜਾਈ ਮੰਤਰਾਲੇ ਨੇ ਬਣਾਇਆ ਨਵਾਂ ਨਿਯਮ, ਹੁਣ ਤੋਂ ਇਨ੍ਹਾਂ ਵਾਹਨਾਂ ਦੀ ਨੰਬਰ ਪਲੇਟ...

ਨਵੀਂ ਦਿੱਲੀ: ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਭਾਰਤ ਸਟੇਜ (ਬੀਐਸ)-6 ਫੋਰ ਵ੍ਹੀਲਰ ਵਾਹਨਾਂ ਲਈ ਵਿਸ਼ੇਸ਼ ਪਛਾਣ ਲਾਜ਼ਮੀ ਕੀਤੀ ਹੈ। ਇਹ ਨਵਾਂ...

ਮਾਂ ਬੋਲੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ,...

ਮਾਨਸਾ , 7 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਪੰਜਾਬ ਸਕੂਲ ਸਿੱਖਿਆ ਵਿਭਾਗ ਨਵੇਂ ਦਿਸਹੱਦਿਆਂ ਵੱਲ ਵਧ ਰਿਹਾ ਹੈ । ਪਿਛਲੇ ਕੁਝ...

ਤੇਜ ਬਾਰਿਸ਼ ਚ ਕੀਤੀ 100 ਕਿਲੋਮੀਟਰ ਸਾਇਕਲ ਰਾਈਡ ਮੁਕੰਮਲ।

ਮਾਨਸਾ , 7 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) : ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ...

-ਨਸਿ਼ਆ ਵਿਰੁੱਧ 8 ਮੁਕੱਦਮੇ ਦਰਜ਼ ਕਰਕੇ 8 ਦੋਸ਼ੀਆਨ ਕੀਤੇ ਗ੍ਰਿਫਤਾਰ

ਮਾਨਸਾ, 07-06-2020 (ਸਾਰਾ ਯਹਾ/ ਬਲਜੀਤ ਸ਼ਰਮਾ) : ਮਾਨਸਾ ਪੁਲਿਸ ਨੇ ਨਸਿ਼ਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋਂ 8 ਵਿਆਕਤੀਆਂ...

ਸੰਸਥਾ ਵੱਲੋਂ ਲਗਾਏ ਗਏ ਬੂਟਿਆਂ ਅਤੇ ਸਾਂਭ ਸੰਭਾਲ ਵਿੱਚ ਵਣ ਵਿਭਾਗ ਅਫ਼ਸਰ ਹਰਦਿਆਲ...

ਬੁਢਲਾਡਾ 7 ਜੂਨ (ਸਾਰਾ ਯਹਾ/ ਅਮਨ ਮਹਿਤਾ): ਸਥਾਨਕ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਊਂਡੇਸ਼ਨ ਵੱਲੋਂ ਵਾਤਾਵਰਨ ਦਿਵਸ...

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ, ਜਾਣੋ ਨਵੇਂ ਰੇਟ

ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ, ਆਰਥਿਕਤਾ ਨੂੰ ਹੌਲੀ ਹੌਲੀ ਮੁੜ ਲੀਹ 'ਤੇ ਲਿਆਉਣ ਦੀ ਕੋਸ਼ਿਸ਼ ਤੇਜ਼ ਹੋ ਗਈ ਹੈ। ਅਜਿਹੀ ਸਥਿਤੀ ਵਿੱਚ...
- Advertisement -