85.9 F
MANSA
Monday, May 18, 2026
Tel: 9815624390
Email: sarayaha24390@gmail.com

116 ਜ਼ਿਲ੍ਹਿਆਂ ਦੇ ਮਜ਼ਦੂਰਾਂ ਨੂੰ ਰੋਜ਼ਗਾਰ ਦਵੇਗੀ ਮੋਦੀ ਸਰਕਾਰ, ਜਾਣੋ ਕੀ ਹੈ ‘ਮੈਗਾ ਪਲਾਨ’

ਨਵੀਂ ਦਿੱਲੀ: ਲੌਕਡਾਊਨ (lockdown) ਕਾਰਨ ਆਪਣੀਆਂ ਨੌਕਰੀਆਂ ਗੁਆ ਚੁੱਕੇ ਕਾਮਿਆਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਮੋਦੀ ਸਰਕਾਰ ਨੇ ਇੱਕ ਯੋਜਨਾ...

ਹੁਣ ਨਹੀਂ ਵਧਾਏ ਜਾਣਗੇ ਪੰਜਾਬ ‘ਚ ਟੋਲ ਟੈਕਸ

ਚੰਡੀਗੜ੍ਹ  (ਸਾਰਾ ਯਹਾ/ ਬਲਜੀਤ ਸ਼ਰਮਾ) : ਅਗਲੇ 6 ਮਹੀਨਿਆਂ ਲਈ ਪੰਜਾਬ ਦੇ ਰਾਜ ਮਾਰਗ 'ਤੇ ਟੋਲ ਟੈਕਸ ਨਹੀਂ ਵਧਾਇਆ ਜਾਵੇਗਾ। ਕੋਰੋਨਾ...

ਸ਼੍ਰੋਮਣੀ ਅਕਾਲੀ ਦਲ ਨੇ ਐਲਾਨੇ ਨਵੇਂ ਅਹੁਦੇਦਾਰ, ਜਾਣੋ ਕਿਸ ਨੂੰ ਮਿਲਿਆ ਕਿਹੜਾ ਅਹੁਦਾ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਪਾਰਟੀ ਦੀ 19 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ। ਇਸ ਵਿੱਚ...

ਪੰਜਾਬ ਦੇ ਮੁੱਖ ਮੰਤਰੀ ਨੇ ਕੋਵਿਡ ਲੌਕਡਾਊਨ ਦੇ ਚੱਲਦਿਆਂ ਵਿੱਤੀ ਸਥਿਤੀ ਦਾ ਜਾਇਜ਼ਾ ਲਿਆ,...

ਚੰਡੀਗੜ੍ਹ, 8 ਜੂਨ  (ਸਾਰਾ ਯਹਾ/ ਬਲਜੀਤ ਸ਼ਰਮਾ) ਕੋਵਿਡ-19 ਦੇ ਲੰਬੇ ਸਮੇਂ ਦੇ ਪ੍ਰਭਾਵਾਂ ਉਤੇ ਗੰਭੀਰ ਖਦਸ਼ਾ ਜ਼ਾਹਰ ਕਰਦਿਆਂ ਪੰਜਾਬ ਦੇ...

ਉਦਯੋਗ ਵਿਭਾਗ ਵੱਲੋਂ ਖਾਲੀ ਅਸਾਮੀਆਂ ਭਰਨ ਲਈ ਬੁਆਇਲਰ ਆਪ੍ਰੇਸ਼ਨ ਇੰਜਨੀਅਰਸ ਪ੍ਰੀਖਿਆ ਲਈ ਜਾਵੇਗੀ

ਚੰਡੀਗੜ•, 8 ਜੂਨ  (ਸਾਰਾ ਯਹਾ/ ਬਲਜੀਤ ਸ਼ਰਮਾ)" ਉਦਯੋਗ ਅਤੇ ਵਣਜ ਵਿਭਾਗ ਵੱਲੋਂ ਨਵੇਂ ਹੁਨਰ ਦੀ ਭਰਤੀ ਅਤੇ ਸੰਚਾਲਨ ਦੀ ਕੁਸ਼ਲਤਾ ਨੂੰ...

ਪੰਜਾਬ ਸਰਕਾਰ ਵੱਲੋਂ 16 ਮੁੱਖ ਅਧਿਆਪਿਕਾਂ ਦੀਆਂ ਬਦਲੀਆਂ

ਚੰਡੀਗੜ•, 8 ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਪੰਜਾਬ ਸਰਕਾਰ ਨੇ ਬੱਚਿਆਂ ਦੀ ਪੜ•ਾਈ ਅਤੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ...

ਬਹੁਤ ਦੁਖਦਾਈ ਖ਼ਬਰ ਅੰਮ੍ਰਿਤਸਰ ‘ਚ ਕੋਰੋਨਾ ਨਾਲ 8 ਮਹੀਨਿਆਂ ਦੇ ਬੱਚੇ ਦੀ ਮੌਤ

ਅੰਮ੍ਰਿਤਸਰ (ਸਾਰਾ ਯਹਾ): ਕੋਰੋਨਾਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ-ਦਫੜੀ ਮਚਾਇਆ ਹੋਇਆ ਹੈ। ਦੁਨੀਆ ਦੇ ਕਈ ਮੁਲਕ ਕੋਰੋਨਾ ਮਹਾਮਾਰੀ ਦੀ ਚਪੇਟ ਵਿਚ...

ਸਿਹਤ ਵਿਭਾਗ ਦੀ ਟੀਮ ਨੇ ਮਲੇਰੀਆ ਕੇਸਾਂ ਦਾ ਫਾਲੋ ਅੱਪ ਕੀਤਾ

ਮਾਨਸਾ,  8 ਜੂਨ (ਸਾਰਾ ਯਹਾ/ ਔਲਖ)  ਮਲੇਰੀਆ ਦਾ ਸੀਜ਼ਨ ਸ਼ੁਰੂ ਹੋਣ ਕਾਰਨ ਜਿਲੇ ਵਿੱਚ ਮਲੇਰੀਆ ਪਾਜਟਿਵ ਕੇਸ ਆਉਣ ਲੱਗੇ ਹਨ।...

ਮਾਨਵ ਸੇਵਾ ਉੱਤਮ ਸੇਵਾ…!!

ਮਾਨਸਾ (ਸਾਰਾ ਯਹਾ/ ਜੋਨੀ ਜਿੰਦਲ}  ਜੈ  ਜਵਾਲਾ ਜੀ ਲੰਗਰ ਕਮੇਟੀ {ਚਿੰਤਪੂਰਨੀ ਭੰਡਾਰੇ ਵਾਲੇ॥  ਵੱਲੋ ਪ੍ਰਧਾਂਨ  ਰਾਜੇਸ਼ ਸਿੰਗਲਾ ਜੀ  ਦੀ ਅਗਵਾਈ ਹੇਠ ਪਿਛਲੇ...

-ਨਸ਼ਿਆਂ ਵਿਰੁੱਧ 6 ਮੁਕੱਦਮੇ ਦਰਜ਼ ਕਰਕੇ 6 ਦੋਸ਼ੀ ਕੀਤੇ ਗ੍ਰਿਫਤਾਰ

ਮਾਨਸਾ, 08, ਜੂਨ (ਸਾਰਾ ਯਹਾ/ ਬਲਜੀਤ ਸ਼ਰਮਾ) ਮਾਨਸਾ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋੋਂ...
- Advertisement -