ਹਸਪਤਾਲ ਵਿੱਚ ਮੁਫਤ ਖੂਨ ਦੇਣ ਦਾ ਪੰਜਾਬ ਸਰਕਾਰ ਦਾ ਬਹੁਤ ਸਲਾਘਾਯੋਗ ਕਦਮ :ਬਲਜੀਤ ਕੜਵਲ

0
17

ਮਾਨਸਾ,5 ਜਨਵਰੀ (ਸਾਡਾ ਮਾਨਸਾ) :  ਅੱਜ ਸਾਡਾ ਮਾਨਸਾ ਸ਼ੋਸਲ ਡਿਵੈਲਪਮੈਨਟ ਸ਼ੋਸਾੲਿਟੀ ਦੇ ਰਣਜੀਤ ਸਿੰਘ ਵੱਲੋ ਲੋੜਵੰਦ ਮਰੀਜ ਨੂੰ ਖੂਨਦਾਨ ਕਿਤਾ ਗਿਅਾ।ਸੋਸਾੲਿਟੀ ਪ੍ਰਧਾਨ ਬਲਜੀਤ ਕੜਵਲ ਨੇ ਕਿਹਾ ਕਿ ਖੂਨਦਾਨ ਦੇਣ ਨਾਲ ਕੋੲੀ ਕਮਜੋਰੀ ਨਹੀ ਅਾੳੁਦੀ ਸਗੋ ੲਿਹ ਦਿਤਾ ਹੋੲਿਅਾ ਖੂਨ ਜਲਦੀ ਪੂਰਾ ਹੋ ਜਾਦਾ ਹੈ ਤੇ ਮਨੁੱਖ ਬੀਮਾਰੀਅਾ ਤੋ ਵੀ ਰਹਿਤ ਰਹਿੰਦਾ ਹੈ।ੳੁਹਨਾ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਖੂਨ ਹਸਪਤਾਲਾ ਵਿੱਚ ਜੋ ਪਹਿਲਾ ਬਹੁਤ ਜਿਅਾਦਾ ਫੀਸ ਭਰਨੀ ਪੈਦੀ ਸੀ ੲਿਸ ਨੂੰ ਬਿਲਕੁਲ ਮੁਫਤ ਕਰ ਦਿਤਾ ਹੈ ੲਿਹ ਬਹੁਤ ਸਲਾਘਾਯੋਗ ਕਦਮ ਹੈ ਹੁਣ ਗਰੀਬ ਤੇ ਜਰੂਰਤਮੰਦ ਮਰੀਜ ੲਿਸਦਾ ਲਾਭ ੳੁੱਠਾ ਸਕਣਗੇ।ਕਮੇਟੀ ਅੈਡਵਾੲਿਜਰ ਪੁਨਿਤ ਸਰਮਾ ਨੇ ਕਿਹਾ ਕਿ ਖੂਨ ਨਾਲੀਅਾ ਵਿੱਚ ਨਹੀ ਨਾੜੀਅਾ ਵਿੱਚ ਵਹਿਣਾ ਚਾਹਿੰਦਾ ਹੈ ਹਰ ਵਿਅਕਤੀ ਨੂੰ ਖੁਸੀ ਗਮੀ ਮੋਕੇ ਖੂਨਦਾਨ ਕਰਨਾ ਚਾਹਿੰਦਾ ਹੈ ੲਿਸ ਮੋਕੇ ਬਿਕਰ ਸਿੰਘ,ਪੁਨੀਤ ਸ਼ਰਮਾ,ਬਲਜੀਤ ਕੜਵਲ,ਰਣਜੀਤ ਸਿੰਘ ਤੇ ਵਿਜੇ ਕੁਮਾਰ ਹਾਜਰ ਸਨ।


EDITED BY : SARA YAHA | | Last Updated : 7:13 PM 5 ਜਨਵਰੀ 2018

LEAVE A REPLY

Please enter your comment!
Please enter your name here