ਮਾਨਸਾ ਜੇਲ੍ਹ ਵਿਖੇ ਜੱਜ ਸਾਹਿਬ ਵਲੋਂ ਦੌਰਾ ਕੀਤਾ ਗਿਆ

0
151

ਮਾਨਸਾ (ਸਾਰਾ ਯਹਾ) 12,ਨਵੰਬਰ :ਮਾਨਸਾ ਵਿਖੇ ਬੀਤੇ ਦਿਨੀਂ ਹਰ ਮਹੀਨੇ ਦੀ ਤਰ੍ਹਾਂ ਕਾਨੂੰਨੀ ਸੇਵਾਵਾਂ ਦੇ ਲਈਂ ਮਾਨਸਾ ਜੇਲ੍ਹ ਵਿਖੇ ਜੱਜ ਸਾਹਿਬ ਸ਼ੁਸਮਾ ਦੇਵੀ ਅਤੇ ਕਾਨੂੰਨੀ ਸੇਵਾਵਾਂ ਦੇ ਵਕੀਲ ਵਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਜੇਲ੍ਹ ਦਾ  ਦੋਰਾ ਕਰਕੇ ਬੰਦੀਆਂ ਦੀਆ ਮੁਸਕਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਦਾ ਮੋਕੇ ਤੇ ਹੀ ਹੱਲ ਕੀਤਾ ਗਿਆ ਕਾਨੂੰਨੀ ਸੇਵਾਵਾਂ  ਦੇ ਵਕੀਲ ਵਲੋਂ ਵੀ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਅੱਗੇ ਤੋਂ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਹ ਦੋਰਾ ਬੰਦੀਆਂ ਦੀਆ ਮੁਸਕਲਾਂ ਲਈਂ ਹਰ ਮਹੀਨੇ ਹੁੰਦਾ ਹੈ ਅਤੇ ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਜੇਲ੍ਹ ਸੁਪਰਡੈਂਟ ਜਸਵੰਤ ਸਿੰਘ ਥਿੰਦ  ਤੇ ਉਨ੍ਹਾਂ ਦੀ ਪੂਰੀ ਜੇਲ੍ਹ ਅਧਿਕਾਰੀਆਂ ਦੀ ਟੀਮ ਹਜ਼ਾਰ ਸੀ


EDITED BY : SARA YAHA | | Last Updated : 7:55 pm 12 ਨਵੰਬਰ 2018

LEAVE A REPLY

Please enter your comment!
Please enter your name here