ਪੋ੍ਗਰਾਮ ਕਰਨ ਸਮੇਂ ਆਏ ਮਹਿਮਾਨਾਂ ਨੂੰ ਧਾਰਮਿਕ ਫੋਟੋਆਂ ਦੇ ਕੇ ਸਨਮਾਨਿਤ ਨਾ ਕੀਤਾ

0
24
ਮੈ ਪ੍ਸ਼ੋਤਮ ਬਾਂਸਲ ਪ੍ਧਾਨ ਅਗਰਵਾਲ ਸਭਾ(ਰਜਿ:) ਮਾਨਸਾ ਅਪਣੀ ਨੈਤਿਕ ਜਿਮੇਵਾਰੀ ਸਮਝਦਿਆਂ ਆਪਜੀ ਨੂੰ ਬੇਨਤੀ ਕਰਦਾ ਹਾਂ ਕਿ ਸ਼ਹਿਰ ਦੀਆਂ ਵੱਖ ਵੱਖ ਸੰਸਥਾਵਾਂ ਵਲੋਂ ਛੋਟੇ ਵੱਡੇ ਪੋ੍ਗਰਾਮ ਕਰਨ ਸਮੇਂ ਆਏ ਮਹਿਮਾਨਾਂ ਨੂੰ ਧਾਰਮਿਕ ਫੋਟੋਆਂ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਪਰ ਮੈਨੂੰ ਇੰਝ ਲੱਗਦਾ ਹੈ ਕਿ ਇਹਨਾਂ ਫੋਟੋਆਂ ਦੀ ਸਹੀ ਸੰਭਾਲ ਨਹੀਂ ਹੁੰਦੀ।
ਸੰਸਥਾਵਾਂ ਵਲੋਂ ਮਹਿਮਾਨਾਂ ਨੂੰ ਬੁਲਾਉਣਾ ਹੀ ਉਹਨਾਂ ਦਾ ਸਨਮਾਨ ਹੈ ਇਸ ਲਈ ਬੇਨਤੀ ਹੈ ਕਿ ਧਾਰਮਿਕ ਫੋਟੋਆਂ ਦੇਣੀਆਂ ਬੰਦ ਕੀਤੀਆਂ ਜਾਣ ਜੀ। ਅਸੀ ਅਗਰਵਾਲ ਸਭਾ ਦੇ ਸਾਰੇ ਮੈਂਬਰਾਂ ਨੇ ਫੈਸਲਾ ਕੀਤਾ ਹੈ ਕਿ ਸਭਾ ਵਲੋਂ ਧਾਰਮਿਕ ਫੋਟੋਆਂ ਨਹੀ ਦਿੱਤੀਆਂ ਜਾਣਗੀਆਂ ਜੀ।
ਆਪਜੀ ਸਾਰਿਆਂ ਨੂੰ ਵੀ ਬੇਨਤੀ ਹੈ ਕਿ ਧਾਰਮਿਕ ਫੋਟੋਆਂ ਦੇਣੀਆਂ ਅਤੇ ਧਾਰਮਿਕ ਪੋ੍ਗਰਾਮਾਂ ਵਾਲੇ ਸੱਦਾ ਪੱਤਰਾਂ ਤੇ ਧਾਰਮਿਕ ਚਿੱਤਰ ਲਗਾਉਣੇ ਬੰਦ ਕੀਤੇ ਜਾਣ ਜੀ।
ਆਪਜੀ ਦੇ ਸਹਿਯੋਗ ਲਈ ਆਸਵੰਦ
             ਪ੍ਸ਼ੋਤਮ ਬਾਂਸਲ


EDITED BY : SARA YAHA | | Last Updated : 7:28 pm 31 October 2018

LEAVE A REPLY

Please enter your comment!
Please enter your name here