ਮਾਨਸਾ ਦੀਆਂ ਦੋਵੇਂ ਰਾਮ ਲੀਲਾ ਕਮੇਟੀ ਨੇ ਦਿੱਤੀ ਅੰਮ੍ਰਿਤਸਰ ਹੋਏ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਸ਼ਰਧਾਂਜਲੀ 

0
69

ਮਾਨਸਾ,(ਸਾਰਾ ਯਹਾ) : ਮਾਨਸਾ ਦੀਆਂ ਦੋਵੇਂ ਰਾਮ ਲੀਲਾ ਕਮੇਟੀ ਨੇ ਦਿੱਤੀ ਅੰਮ੍ਰਿਤਸਰ ਹੋਏ ਦੁਸਿਹਰੇ ਮੋਕੇ ਤੇ ਰੇਲਵੇ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਸ਼ਰਧਾਂਜਲੀ  ਮਾਨਸਾ ਵਿਖੇ ਪਿਛਲੇ 7ਤਾਰੀਖ ਨੂੰ ਤੋ ਚੱਲ ਰਹੀਆਂ ਸ੍ਰੀ ਸੁਭਾਸ਼ ਡਾਰਾਮਿਟਕ ਕੱਲਬ ਤੇ ਰਾਮ ਨਾਟਕ ਕੱਲਬ ਵਲੋਂ ਕੱਲ ਰਾਤ ਬਹੁਤ ਸਾਦਗੀ ਨਾਲ ਰਾਜ ਤਿਲਕ ਦੀ ਰਸਮ ਪੂਰੀ ਕੀਤੀ ਗਈ ਕਿਉਂਕਿ ਜਿਥੇ ਇਹ ਰਾਜ ਤਿਲਕ ਬਹੁਤ ਵੱਡੀ ਗਿਣਤੀ ਵਿਚ ਲੋਕਾਂ ਦੀ ਹਾਜ਼ਰੀ ਵਿਚ ਬਾੜੀ ਧੂਮ ਧਾਮ ਨਾਲ ਹੁੰਦਾ ਉਥੇ ਇਸ ਵਾਰ ਸਰੀਫ ਇਹ ਰਸਮ ਕਰਨੀ ਇੱਕ ਜਰੂਰੀ ਸੀ ਕਿਉਂਕਿ ਇਸ ਤੋਂ ਬਿਨਾਂ ਰਮਾਇਣ ਸਪੂਰਨ ਨਹੀ ਹੁੰਦੀ ਹੈ ਕਿਉਂਕਿ ਕੱਲਬ ਦੇ ਪ੍ਰਧਾਨ ਪਰਵੀਨ ਕੁਮਾਰ ਗੋਇਲ ਤੇ ਚੇਅਰਮੈਨ ਅਸ਼ੋਕ ਗਰਗ ਅਤੇ ਅੈਕਟਰ ਬੋਡੀ ਦੇ ਪ੍ਰਧਾਨ ਵਲੋਂ ਅੰਮ੍ਰਿਤਸਰ ਵਿਖੇ ਹੋਇਆ ਦੁਸਹਿਰੇ ਵੱਡੀ ਤ੍ਰਾਸਦੀ ਨੂੰ ਦੇਖਦੇ ਹੋਏ ਰਾਜ ਤਿਲਕ ਸਦਗੀ ਨਾਲ ਕਰਨ ਤੋਂ ਇਲਾਵਾ ਸਾਡੇ ਕੋਲ ਵਿਛੜ ਚੁਕੀਆ ਆਤਮਾ ਨੂੰ ਮੋਨ ਰਹਿ ਕੇ ਸ਼ਾਤੀ ਪਾਠ ਕਰਕੇ ਦੋਵਾਂ ਕੱਲਬ ਦੇ ਮੈਂਬਰਾਂ ਨੇ ਬਨੇਤੀ ਕੀਤੀ ਕਿ ਭਗਵਾਨ ਵਿਛੜ ਚੁਕੀਆ ਆਤਮਾ ਨੂੰ ਭਗਵਾਨ ਆਪਣੇ ਚਰਨਾਂ ਵਿੱਚ ਲਵੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਦੁੱਖ ਸਹਿਣ ਦੀ ਸ਼ਕਤੀ ਬਖਸ਼ੇ ਅਤੇ ਦੋਵੇਂ ਕਲੱਬ ਦੀ ਮੈਨੇਜਮੈਂਟ ਦੇ ਅੈਕਟਰ ਕਮੇਟੀ ਵਲੋਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਗਈ ਕਿ ਲੋਕਾਂ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕੀਤੀ ਜਾਵੇ ਅਤੇ ਉਨ੍ਹਾਂ ਨੇ ਉਨ੍ਹਾਂ ਸੰਸਥਾਵਾਂ ਸੰਗਠਨਾਂ ਦੀ ਵੀ ਪ੍ਸ਼ਾਸਾ ਕੀਤੀ ਜਿਨ੍ਹਾਂ ਨੇ ਇਸ ਮੌਕੇ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਅਤੇ ਕਲੱਬਾਂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਆਸੀ ਜੋ ਵੀ ਉਨ੍ਹਾਂ ਲੋਕਾਂ ਲਈ ਕਰੀਏ ਜੋ ਆਸੀ ਕਰ ਸਕਦੇ ਹਾਂ


EDITED BY : SARA YAHA | | Last Updated :8:15 pm 21 October 2018

LEAVE A REPLY

Please enter your comment!
Please enter your name here