ਕਾਂਗਰਸ ਸਰਕਾਰ ਨੇ ਲਈ ਵਰਲਡ ਕਬੱਡੀ ਕੱਪ ਨੂੰ ਬਰੇਕ

0
4

ਚੰਡੀਗੜ੍ਹ(ਸਾਰਾ ਯਹਾ) : ਨਵੇਂ ਬਣੇ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਨੇ ਕਿਹਾ ਹੈ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੁੰਦਾ ਵਰਲਡ ਕਬੱਡੀ ਕੱਪ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਕੱਬਡੀ ਕੱਪ ਸਰਕਾਰ ਦਾ ਨਹੀਂ ਅਕਾਲੀ ਦਲ ਦਾ ਨਿੱਜੀ ਸ਼ੋਅ ਸੀ।

ਰਾਣਾ ਸੋਢੀ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਖੇਡ ਮੰਤਰੀ ਵਜੋਂ ਕਾਰਗੁਜ਼ਾਰੀ ਚੰਗੀ ਨਹੀਂ ਰਹੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਮ ਕੱਬਡੀ ਟੂਰਨਾਮੈਂਟ ਕਰਵਾਏਗੀ।

Image result for kabaddi cupਯਾਦ ਰਹੇ ਪਿਛਲੀ ਅਕਾਲੀ ਦਲ-ਬੀਜੇਪੀ ਸਰਕਾਰ ਨੇ ਵਰਲਡ ਕਬੱਡੀ ਕੱਪ ਸ਼ੁਰੂ ਕੀਤਾ ਸੀ। ਇਹ ਕੱਫ ਵਿਵਾਦਾਂ ਵਿੱਚ ਵੀ ਰਿਹਾ। ਇਸ ਕਰਕੇ ਕਾਂਗਰਸ ਨੇ ਇਸ ਨੂੰ ਜਾਰੀ ਰੱਖਣ ਤੋਂ ਹੱਥ ਪਿਛਾਂਹ ਖਿੱਚ ਲਿਆ ਹੈ।

EDITED BY : SARA YAHA PUNJABI NEWS

 

LEAVE A REPLY

Please enter your comment!
Please enter your name here