ਪਰਵੀਨ ਗੋਇਲ ਜੀ ਨੂੰ ਸਦਮਾ ! ਅਚਨਚੇਤ ਉਹਨਾਂ ਦੀ ਮਾਤਾ ਦਾ ਦੇਹਾਂਤ

0
157

ਮਾਨਸਾ (ਸਾਰਾ ਯਹਾ) 11,ਅਕਤੂਬਰ : ਸ਼ਹਿਰ ਦੇ ਸਮਾਜਸੇਵੀ ਸ਼ੀ੍ ਪਰਵੀਨ ਗੋਇਲ ਪ੍ਧਾਨ ਸੁਭਾਸ਼ ਡਰਾਮੈਟਿਕ ਕਲੱਬ ਮਾਨਸਾ ਦੇ ਸਤਿਕਾਰਯੋਗ ਮਾਤਾ ਜੀ ਸ਼ੀ੍ ਮਤੀ ਸ਼ੀਲਾ ਦੇਵੀ ਜੀ ਦਾ ਪਿਛਲੀ ਰਾਤ ਦਿਲ ਦੀ ਗਤੀ ਰੁਕਣ ਨਾਲ ਦੇਹਾਂਤ ਹੋ ਗਿਆ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸ਼ਹਿਰ ਦੇ ਰਾਮਬਾਗ ਵਿਖੇ ਧਾਰਮਿਕ ਰੀਤੀਆਂ ਅਨੁਸਾਰ ਵਾਤਾਵਰਣ ਨੂੰ ਪ੍ਦੂਸ਼ਨ ਰਹਿਤ ਰੱਖਣ ਦੇ ਮਕਸਦ ਨਾਲ ਗੈਸ ਨਾਲ ਸੰਸਕਾਰ ਕਰਨ ਵਾਲੀ ਚਿਤਾ ਰਾਹੀ ਕਰ ਦਿੱਤਾ ਗਿਆ। ਸ਼ਹਿਰ ਦੀਆਂ ਧਾਰਮਿਕ ਸੰਸਥਾਵਾਂ,ਰਾਜਨੀਤਿਕਪਾਰਟੀਆਂ ਅਤੇ ਵਪਾਰਕ ਅਦਾਰਿਆਂ ਦੇ ਨੁਮਾਇਦਿੰਆਂ ਨੇ ਭਾਰੀ ਗਿਣਤੀ ਵਿੱਚ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਵਲੋਂ ਗੈਸ ਨਾਲ ਕੀਤੇ ਸੰਸਕਾਰ ਲਈ ਪਰਿਵਾਰ ਦਾ ਧੰਨਵਾਦ ਕੀਤਾ।
ਪਰਵੀਨ ਗੋਇਲ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਨਮਿੱਤ ਅੰਤਿਮ ਅਰਦਾਸ ਮਿਤੀ18-10-2018 ਨੂੰ ਦੁਪਹਿਰ 12:30 ਵਜੇ ਗਊਸ਼ਾਲਾ ਭਵਨ ਬਲਾਕ ਏ ਵਿਖੇ ਹੋਵੇਗੀ।


EDITED BY : SARA YAHA | | Last Updated : 8:45 pm 11 October 2018

LEAVE A REPLY

Please enter your comment!
Please enter your name here