
ਮਾਨਸਾ {ਜੋਨੀ ਜਿੰਦਲ} ਰੋਟਰੀ ਕਲੱਬ ਮਾਨਸਾ ਗਰੇਟਰ ਦੇ ਪ੍ਰਧਾਨ ਰਾਜੇਸ ਸਿੰਗਲਾ{ਰਿੰਕੂ} ਦੀ ਪ੍ਰਧਾਨਗੀ ਹੇਠ ਕੈਸਰ ਚੈਕਅੱਪ ਕੈਪ ਕੁਲਵੰਤ ਨਰਸਿੰਗ ਹੋਮ ਵਿਖੇ ਲਗਾਇਆ ਗਿਆ ਕਲੱਬ ਸੈਕਟਰੀ ਆਸੂ ਜੈਨ ਅਤੇ ਕਲੱਬ ਟਰੈਨਰ ਡਾ:ਨਰਿੰਦਰ ਜੋਗਾ ਨੇ ਦੱਸਿਆ ਕਿ ਇਹ ਕੈਪ ਰਾਜੀਵ ਗਾਧੀ ਕੈਸਰ ਇੰਸਟੀਚਿਉਟ ਦੇ ਸਹਿਯੋਗ ਨਾਲ ਲਗਾਇਆ ਗਿਆ । ਜਿਸ ਵਿਚ ਡਾ: ਸੁਮਿਤ ਗੋਇਲ ਵੱਲੋ ਕੈਸਰ ਦੇ ਮਰੀਜਾ ਦਾ ਚੈਕਅੱਪ ਕੀਤਾ ਅਤੇ ਇਸ ਬੀਮਾਰੀ ਤੋ ਕਿਵੇ ਬੱਚਿਆ ਜਾ ਸਕਦਾ ਹੈ ਤੇ ਜਾ ਇਸ ਬੀਮਾਰੀ ਦੇ ਕੀ ਲੱਛਣ ਹਨ ਜੋ ਕਿ ਪਹਿਲੀ ਸਟੇਜ ਤੇ ਹੀ ਪਤਾ ਲੱਗ ਸਕੇ ਤੇ ਇਸ ਦਾ ਸਹੀ ਇਲਾਜ ਹੋ ਸਕੇ ਪੀ.ਪੀ ਡਾ:ਸੇਰ ਜੰਗ ਸਿੰਘ ਸਿੱਧੂ ਵੱਲੋ ਆਏ ਡਾਕਟਰ ਤੇ ਕਲੱਬ ਮੈਬਰਾ ਮੈਬਰਾ ਦਾ ਧੰਨਵਾਦ ਕੀਤਾ ਚੇਅਰਮੈਨ ਅੰਗਰੇਜ ਜਿੰਦਲ ਵੱਲੋ ਦੱਸਿਆ ਕਿ ਇਹ ਕੈਪ ਹਰ ਮਹੀਨੇ ਦੇ ਪਹਿਲੇ ਐਤਵਾਰ ਲੱਗਾ ਕਰੇਗਾ ਇਸ ਮੋਕੇ ਡਾ.ਕੁਲਵੰਤ ਸਿੰਘ,ਅਰੁਣ ਗੁਪਤਾ , ਰਾਜਿੰਦਰ ਗਰਗ , ਮੁਨੀਸ ਗੋਇਲ ,ਤਰਸੇਮ ਮੀਰਪੁਰੀਆ , ਦਿਨੇਸ ਰਿੰਪੀ, ਜਗਦੀਸ ਜੋਗਾ , ਨਰਾਇਣ ਪ੍ਰਕਾਸ ਗਰਗ ,ਸੁਨੀਲ ਕੱਕੜ,ਰੋਸਨ ਮਿੱਤਲ , ਤੇ ਸਾਇਨਾ ਬਾਨੋ,ਪੂਜਾ ਜਿੰਦਲ ਤੇ ਵਿਕਾਸ ਜਿੰਦਲ ਸਾਮਲ ਹੋਏ
EDITED BY : SARA YAHA | | Last Updated : 9:25 pm 08 October 2018






















