ਡਿਪਟੀ ਕਮਿਸ਼ਨਰ ਸਕਿਊਰਟੀ ਵਿਚ ਤਾਇਨਾਤ ਬਲਤੇਜ ਸਿੰਘ ਪਦਉਨਤ

0
125

ਮਾਨਸਾ, 01 ਅਕਤੂਬਰ (ਬਲਜੀਤ ਸ਼ਰਮਾ): ਡਿਪਟੀ ਕਮਿਸ਼ਨਰ ਸਕਿਊਰਟੀ ਵਿਚ ਲੰਮੇ ਸਮੇਂ ਤੋਂ ਤਾਇਨਾਤ ਪੰਜਾਬ ਪੁਲਿਸ ਦੇ ਹੌਲਦਾਰ ਬਲਤੇਜ ਸਿੰਘ ਨੂੰ ਬਤੌਰ ਏ.ਐਸ.ਆਈ. ਪਦਉਨਤ ਕੀਤਾ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਦਉਨਤ ਹੋਏ ਏ.ਐਸ.ਆਈ. ਦੇ ਮੋਢੇ ਤੇ ਸਟਾਰ ਲਗਾਉਂਦਿਆਂ ਉਸ ਦੀ ਹੌਂਸਲਾ ਅਫ਼ਜ਼ਾਈ ਕੀਤੀ।
ਬਲਤੇਜ ਸਿੰਘ ਲੰਮੇ ਸਮੇਂ ਤੋਂ ਡੀ.ਸੀ. ਸਕਿਊਰਟੀ ਵਿਚ ਤਾਇਨਾਤ ਹੈ ਅਤੇ ਉਹ ਆਪਣੀ ਡਿਊਟੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਅ ਰਿਹਾ ਹੈ।


EDITED BY : SARA YAHA | | Last Updated : 6:36 pm 01 October 2018

LEAVE A REPLY

Please enter your comment!
Please enter your name here