

ਹੁਸ਼ਿਆਰਪੁਰ ਵਿਚ 5ਦਿਨਾਂ ਤੋਂ ਲਾਪਤਾ ਹੋਏ ਰੇਂਜ ਅਫਸਰ ਵਿਜੈ ਕੁਮਾਰ ਦੀ ਥੋੜ੍ਹੀ ਦੇਰ ਪਹਿਲਾਂ ਖੁਰਕਾ ਦੇ ਜੰਗਲਾਂ ਵਿੱਚ ਉਹਨਾਂ ਦੀ ਲਾਸ਼ ਮਿਲੀ ਹੈ ਅਤੇ ਮਾਮਲਾ ਅਜੇ ਤੱਕ ਅਾਤਮ ਹੱਤਿਆ ਦਾ ਲੱਗ ਰਿਹਾ ਹੈ ਅਤੇ ਪੁਲਸ ਮੋਕੇ ਪਰ ਪਹੁੰਚ ਗਈ ਹੈ ਹੱਤਿਆ ਜਾਂ ਆਤਮ ਹੱਤਿਆ ਅਜੇ ਕੋਈ ਫੈਸਲੇ ਨਹੀ ਪੁਜਿਆ ਜਾ ਸਕਦਾ ਹੈ ਅਤੇ ਬਾਕੀ ਕਾਰਨਾਂ ਦਾ ਖੁਲਾਸਾ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ
EDITED BY : SARA YAHA | | Last Updated :6:50 Pm 9 august 2018























