

ਮਾਨਸਾ19 ਜੁਲਾਈ (ਬਲਜੀਤ ਸ਼ਰਮਾ) : ਨਗਰ ਕੌਂਸਲ ਦੇ ਪ੍ਰਧਾਨ ਮਨਦੀਪ ਸਿੰਘ ਗੋਰਾ ਨੂੰ ਜਦੋਂ ਕੱਲ ਅੰਡਰ ਬ੍ਰਿਜ ਵਿਚ ਪਏ ਇਕ ਟੋਏ ਪੈ ਜਾਣ ਕਾਰਨ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਆਊਣ ਜਾਣ ਸਮੇਂ ਉਸ ਟੋਏ ਕਰਾਨ ਕੋਈ ਹਾਦਸਾ ਨਾ ਵਪਾਰ ਜਾਵੇ ਇਸ ਬਾਰੇ ਸ਼ਹਿਰ ਦੇ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਅੰਡਰ ਬ੍ਰਿਜ ਵਿਚ ਇਹ ਮੁਸ਼ਕਲ ਹੈ ਕਿਉਂਕਿ ਜੇ ਕੋਈ ਵੀ ਕੰਮ ਕਰਨਾ ਹੋਵੇ ਤਾਂ ਪਹਿਲਾਂ ਹਾਊਸ ਦੀ ਮੀਟਿੰਗ ਕਰਨੀ ਪੈਂਦੀ ਹੈ ਪਰ ਪ੍ਰਧਾਨ ਮੋਕੇ ਪਰ ਮੌਜੂਦਾ ਨਗਰ ਕੌਂਸਲ ਰਾ ਦੀ ਸਲਾਹ ਨਾਲ ਮੋਕਾ ਦੇਖਦਿਆਂ ਅੱਜ ਸਵੇਰੇ ਕੰਮ ਕਰਵਿਆਂ ਉਸ ਮੋਕੇ ਪਰ ਨਗਰ ਕੌਂਸਲ ਦੇ ਅੈਮ ਸੀ ਤੋਂ ਇਲਾਵਾ ਸਹਿਰ ਦੇ ਸਮਾਜ ਸੇਵੀ ਸੁਰੇਸ਼ ਕੁਮਾਰ ਕਰੋੜੀ ਤਰਸੇਮ ਚੰਦ ਤੇਲ ਕੰਪਨੀ ਵਾਲੇ, ਕਰਿਸ਼ਨ ਚੋਹਾਨ ਤੇ ਪ੍ਰਧਾਨ ਮਨਦੀਪ ਸਿੰਘ ਗੋਰਾ ਮੌਜੂਦ ਸਨ ਸਮਾਜ ਸੇਵੀ ਸੰਸਥਾਵਾਂ ਨੇ ਪ੍ਰਧਾਨ ਦਾ ਧੰਨਵਾਦ ਕੀਤਾ ਗੋਰਾ ਜੀ ਨੇ ਕਿਹਾ ਹੈ ਕਿ ਇਹ ਤਾਂ ਸਰੀਫ ਚਲਦੀ ਵਿਚ ਥੋੜ੍ਹਾ ਜਿਹਾ ਕੰਮ ਬਰਸਾਤਾ ਦੇ ਮੌਸਮ ਤੋਂ ਬਾਅਦ ਵਿਭਾਗ ਤੋਂ ਮਨਜ਼ੂਰੀ ਲੈ ਕੇ ਇਸ ਅੰਡਰ ਬ੍ਰਿਜ ਦੇ ਕੰਮ ਨੂੰ ਪੂਰਾ ਅੰਜਾਮ ਦਿੱਤਾ ਜਾਵੇਗਾ ਅਤੇ ਸ਼ਹਿਰ ਦੀਆਂ ਲਾਈਟਾਂ ਲਈਂ ਸਾਰੇ ਕੰਮ ਦੀ ਮਨਜ਼ੂਰੀ ਲਈਂ ਸਾਰੇ ਅੈਮ ਸੀਆ ਦੇ, ਸਹਿਮਤੀ ਨਾਲ ਫਾਇਲ ਚੰਡੀਗੜ੍ਹ ਭੇਜ ਦਿੱਤੀ ਹੈ ਜਲਦੀ ਹੀ ਸਾਰਾ ਸਹਿਰ ਜੱਗ ਮੱਗ ਕਰ ਦਿੱਤਾ ਜਾਵੇਗਾ
EDITED BY : SARA YAHA | | Last Updated : 9:20 pm 19 JULY 2018






















