Uncategorized ਹੰਸ ਰਾਜ ਹੰਸ ਦੀ ਮਾਤਾ ਦਾ ਦੇਹਾਂਤ December 4, 2019 0 41 Share Google+ Twitter Facebook WhatsApp Telegram Email ਜਲੰਧਰ: ਸੰਸਦ ਮੈਂਬਰ ਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਮਾਂ ਅਜੀਤ ਕੌਰ ਦੀ ਦੇਰ ਰਾਤ ਮੌਤ ਹੋ ਗਈ। ਹੰਸ ਰਾਜ ਇਸ ਵੇਲੇ ਦਿੱਲੀ ਹਨ। ਖਬਰ ਮਿਲਣ ਤੋਂ ਬਾਅਦ ਉਹ ਜਲੰਧਰ ਲਈ ਨਿਕਲ ਪਏ ਹਨ। ਹੰਸ ਰਾਜ ਦਾ ਇੱਕ ਭਰਾ ਕੈਨੇਡਾ ‘ਚ ਰਹਿੰਦਾ ਹੈ। ਉਸ ਦੇ ਆਉਣ ਤੋਂ ਬਾਅਦ ਸਸਕਾਰ ਹੋਵੇਗਾ।