ਮਾਨਸਾ ਦੇ ਵੰਨ ਵੈ ਟਰੈਫਿਕ ਰੋਡ ਤੇ ਲੱਗੀ ਅੱਗ

2
9

ਮਾਨਸਾ 8,ਜੂਨ(ਬਲਜੀਤ ਸ਼ਰਮਾ)-ਜਾਣਕਾਰੀ ਮੁਤਾਬਕ ਸਾਰਾ ਯਹਾ ਦੇ ਰਿਪੋਟਰਾ ਵਲੋਂ ਦੱਸਿਆ ਜਾ ਰਿਹਾ ਪਟਿਆਲਾ ਲੈਸ ਹਾਊਸ ਵਨ ਵੇ ਟਰੈਫਿਕ ਰੋਡ ਪ੍ਧਾਨ ਸ਼ਮੀਰ ਛਾਵੜਾ ਦੁਕਾਨ ਉਪਰ ਹੁਣੇ ਹੁਣੇ ਅੱਗ ਲੱਗੀ ਦੁਕਾਨ ਪੁਰੀ ਤ੍ਰਰਾ ਸੜ ਗਈ ਤਕਰੀਬਨ 10 ਵਜੇ ਅੱਗ ਅੱਗ ਲੱਗਣ ਦੇ ਕਰਨਾ ਦੇ ਅੱਜੇ ਕੁਛ ਨਹੀ ਪਤਾ ਲੱਗ ਸਕਿਆ ਮੋਕੇ ਤੇ ਫਾਇਰ ਬਰਗਡ ਦੀਆ ਗੱਡੀਆ ਲੱਗੀਆ ਹੋਈਆਂ ਹਨ ਪਰ ਅੱਗ ਨੇ ਬਹੁਤ ਨੁਕਸਾਨ ਕਰ ਦਿੱਤਾ ਖਬਰ ਲਿਖੇ ਜਾਣ ਤੱਕ ਅਾਸੇ ਪਾਸੇ ਸਥਾਨਕ ਲੋਕਾਂ ਲੱਗੇ ਹੋਏ ਹਨ ਅੱਗ ਤੇ ਕਾਬੂ ਪਾਊਣ ਲਈ ਸ਼ਮੀਰ ਛਾਵੜਾ ਪਟਿਆਲਾ ਲੈਸ ਵਾਲੇ ਉਹਨਾ ਦੀ ਨੁਕਸਾਨ ਕਰਨ ਹਲਾਤ ਖਰਾਬ ਹੈ, ਜਿੰਨਾ ਸਥਾਨਕ ਲੋਕਾਂ ਡਾਕਟਰ ਪਾਸ ਲੈ ਕੇ ਗਏ ਹਨ ਹੈ 


EDITED BY : SARA YAHA | | Last Updated :8 June 2018

2 COMMENTS

LEAVE A REPLY

Please enter your comment!
Please enter your name here