ਅਗਲੇ 48 ਘੰਟੇ ਹੋਵੇਗੀ ਭਾਰੀ ਬਾਰਸ਼

0
73

ਨਵੀਂ ਦਿੱਲੀ: ਕੇਂਦਰੀ ਮੌਸਮ ਵਿਭਾਗ ਨੇ ਸੂਚਿਤ ਕੀਤਾ ਹੈ ਕਿ ਬੰਗਾਲ ਦੀ ਖਾੜੀ ਤੇ ਪੱਛਮੀ ਬੰਗਾਲ ਦੇ ਸਮੁੰਦਰੀ ਕੰਢਿਆਂ ‘ਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਆਉਂਦੇ 48 ਵਿੱਚ ਪੰਜਾਬ, ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤਕ ਦੇ ਕਈ ਇਲਾਕਿਆਂ ਸਮੇਤ ਉੱਤਰ ਭਾਰਤ ਵਿੱਚ ਮੀਂਹ ਪੈ ਸਕਦਾ ਹੈ।

ANI@ANI

Delhi: Parts of national capital receives rainfall; visuals from Safdarjung Enclave and RK Puram

Twitter पर छबि देखें
Twitter पर छबि देखें
Twitter पर छबि देखें

2158:41 am – 6 अग॰ 2019Twitter Ads की जानकारी और गोपनीयता28 लोग इस बारे में बात कर रहे हैं

ਉੱਧਰ, ਮੰਗਲਵਾਰ ਸਵੇਰੇ ਹੀ ਦਿੱਲੀ ਤੇ ਕੌਮੀ ਰਾਜਧਾਨੀ ਖੇਤਰ ਦੇ ਆਲੇ-ਦੁਆਲੇ ਕਾਫੀ ਮੀਂਹ ਪਿਆ। ਮੌਸਮ ਵਿਭਾਗ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਅਲਰਟ ਵੀ ਜਾਰੀ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਗੁਜਰਾਤ, ਤੇਲੰਗਾਨਾ, ਓਡੀਸ਼ਾ ਤੇ ਜੰਮੂ-ਕਸ਼ਮੀਰ ਵਿੱਚ ਭਾਰੀ ਬਰਸਾਤ ਹੋ ਸਕਦੀ ਹੈ।

ਮੀਂਹ ਕਾਰਨ ਗਰਮੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ। ਸੋਮਵਾਰ ਵਾਲੇ ਦਿਨ ਪੰਜਾਬ ਵਿੱਚ ਕਿਤੇ-ਕਿਤੇ ਕਣੀਆਂ ਪਈਆਂ ਪਰ ਹੁੰਮਸ ਤੇ ਗਰਮੀ ਕਾਰਨ ਲੋਕ ਬੇਹਾਲ ਹੁੰਦੇ ਰਹੇ। ਹੁਣ ਆਉਂਦੇ ਦੋ ਦਿਨਾਂ ਤੋਂ ਕੁਝ ਰਾਹਤ ਮਿਲਣ ਦੀ ਆਸ ਹੈ।

LEAVE A REPLY

Please enter your comment!
Please enter your name here