ਸਿੱਧੂ ਦੇ ਅਸਤੀਫ਼ੇ ਮਗਰੋਂ ਸੋਸ਼ਲ ਮੀਡੀਆ ‘ਤੇ ਆਈ ਨ੍ਹੇਰੀ

0
109

ਚੰਡੀਗੜ੍ਹ: ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਐਤਵਾਰ ਵਾਲੇ ਦਿਨ ਜੱਗ ਜ਼ਾਹਰ ਕਰ ਦਿੱਤਾ ਕਿ ਉਨ੍ਹਾਂ ਆਪਣੀ ਵਜ਼ੀਰ ਦੀ ਕੁਰਸੀ ਮਹੀਨਾਂ ਪਹਿਲਾਂ ਹੀ ਤਿਆਗ ਦਿੱਤੀ ਹੈ। ਸਿੱਧੂ ਵੱਲੋਂ ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਗਏ ਅਸਤੀਫ਼ੇ ਤੋਂ ਬਾਅਦ ਲੋਕਾਂ ਨੇ ਵੀ ਛੁੱਟੀ ਵਾਲੇ ਦਿਨ ਆਪਣੀ ਖ਼ੂਬ ਭੜਾਸ ਕੱਢੀ।

ਸਿੱਧੂ ਦੇ ਅਸਤੀਫ਼ੇ ਮਗਰੋਂ ਸੋਸ਼ਲ ਮੀਡੀਆ 'ਤੇ ਆਈ ਨ੍ਹੇਰੀ

2

ਕਿਸੇ ਨੇ ਸਿੱਧੂ ਦੀ ਲਿਖਾਈ ਨੂੰ ਡਾਕਟਰਾਂ ਵੱਲੋਂ ਲਿਖੀ ਦਵਾਈ ਦੀ ਪਰਚੀ ਦੱਸ ਮਜ਼ਾਕ ਉਡਾਇਆ ਤੇ ਕਿਸੇ ਨੇ ਸਿੱਧੂ ਦੇ ਇਸ ਕਦਮ ਦਾ ਸਮਰਥਨ ਕੀਤਾ।

ਸਿੱਧੂ ਦੇ ਅਸਤੀਫ਼ੇ ਮਗਰੋਂ ਸੋਸ਼ਲ ਮੀਡੀਆ 'ਤੇ ਆਈ ਨ੍ਹੇਰੀ

3

4

ਤੁਸੀਂ ਵੀ ਪੜ੍ਹੋ ਲੋਕਾਂ ਵੱਲੋਂ #NavjotSinghSidhu ਬਾਰੇ ਕੀਤੀਆਂ ਟਿੱਪਣੀਆਂ।

ਸਿੱਧੂ ਦੇ ਅਸਤੀਫ਼ੇ ਮਗਰੋਂ ਸੋਸ਼ਲ ਮੀਡੀਆ 'ਤੇ ਆਈ ਨ੍ਹੇਰੀ

5

6

7

8

9

10

11

LEAVE A REPLY

Please enter your comment!
Please enter your name here